✕
  • ਹੋਮ

ਭਾਰਤੀ ਅਦਰਕ ਤੋਂ ਲੱਗਾ ਪਾਕਿਸਤਾਨੀ ਨੂੰ ਡਰ

ਏਬੀਪੀ ਸਾਂਝਾ   |  09 Oct 2016 10:44 AM (IST)
ਭਾਰਤੀ ਅਦਰਕ ਤੋਂ ਲੱਗਾ ਪਾਕਿਸਤਾਨੀ ਨੂੰ ਡਰ
1

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤੀ ਸੈਨਾ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨੀਆਂ ਦੇ ਖਾਣੇ ਦਾ ਜ਼ਾਇਕਾ ਵੀ ਬਦਲ ਗਿਆ ਹੈ।

2

ਪਾਕਿਸਤਾਨ ਨੇ ਭਾਰਤ ਤੋਂ ਟਮਾਟਰਾਂ ਦੀ ਖ਼ਰੀਦਦਾਰੀ ਵੀ ਘਟਾ ਦਿੱਤੀ ਹੈ। ਤਿੰਨ ਹਫ਼ਤੇ ਪਹਿਲਾਂ ਵਾਹਗਾ-ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਰੋਜ਼ਾਨਾ 200 ਦੇ ਕਰੀਬ ਟਰੱਕ ਜਾਂਦੇ ਸਨ ਜੋ ਹੁਣ ਘੱਟ ਕੇ 60 ਤੋਂ 70 ਰਹਿ ਗਏ ਹਨ।

3

ਰਤੀ ਪਦਾਰਥਾਂ ਨੂੰ ਸਿਹਤ ਦੇ ਲਈ ਖ਼ਰਾਬ ਦੱਸ ਕੇ ਪਾਕਿਸਤਾਨ ਨੇ ਸਬਜ਼ੀਆਂ ਦੀ ਖ਼ਰੀਦਦਾਰੀ ਬੰਦ ਕਰ ਦਿੱਤੀ ਹੈ। ਅਦਰਕ ਦੇ ਰੋਜ਼ਾਨਾ 15 ਤੋਂ 20 ਟਰੱਕ ਪਾਕਿਸਤਾਨ ਜਾਂਦੇ ਸਨ ਪਰ ਹੁਣ ਇਹ ਸਭ ਕੁੱਝ ਠੱਪ ਹੈ।

4

ਦੋਹਾਂ ਦੇਸ਼ਾਂ ਵਿੱਚ ਇੱਕ ਅਨੁਮਾਨ ਦੇ ਅਨੁਸਾਰ 3 ਬਿਲੀਅਨ ਡਾਲਰ ਦਾ ਕਾਰੋਬਾਰ ਹੁੰਦਾ ਹੈ।

5

ਪਾਕਿਸਤਾਨੀ ਕਿਚਨ ਵਿੱਚ ਹਿੰਦੁਸਤਾਨ ਦੀ ਬਜਾਏ ਚੀਨ ਤੋਂ ਆਏ ਲੂਸਣ,ਅਦਰਕ ਦਾ ਤੜਕਾ ਲੱਗ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਭਾਰਤੀ ਅਦਰਕ ਤੋਂ ਲੱਗਾ ਪਾਕਿਸਤਾਨੀ ਨੂੰ ਡਰ
About us | Advertisement| Privacy policy
© Copyright@2026.ABP Network Private Limited. All rights reserved.