✕
  • ਹੋਮ

ਪਿੰਡ ਜਬਰੌਲੀ 'ਚ ਹਿਲੇਰੀ ਦੀ ਜਿੱਤ ਲਈ ਦੁਆਵਾਂ

ਏਬੀਪੀ ਸਾਂਝਾ   |  30 Jul 2016 12:37 PM (IST)

ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਡੈਮੋਕੇਟ੍ਰਿਕ ਉਮੀਦਵਾਰ ਹਿਲੇਰੀ ਕਲਿੰਟਨ ਦੀ ਜਿੱਤ ਲਈ ਯੂ.ਪੀ. ਦਾ ਇੱਕ ਪਿੰਡ ਦਿਨ-ਰਾਤ ਦੁਆਵਾਂ ਕਰ ਰਿਹਾ ਹੈ।

1

ਸਗੋਂ ਰਾਸ਼ਟਰਪਤੀ ਬਣ ਕੇ ਇਸ ਪਿੰਡ ਦੀ ਨੁਹਾਰ ਵੀ ਬਦਲੇਗੀ।

2

ਦੋ ਸਾਲ ਪਹਿਲਾਂ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਦੌਰੇ ‘ਤੇ ਆਏ ਸਨ। ਉਸ ਵੇਲੇ ਉਹ ਯੂ.ਪੀ. ਦੇ ਇਸ ਪਿੰਡ ਜਬਰੌਲੀ ਵਿੱਚ ਵੀ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਤਕਰੀਬਨ ਢਾਈ ਘੰਟੇ ਗੁਜਾਰੇ ਸਨ।

3

ਹੁਣ ਜਦੋਂ ਬਿੱਲ ਕਲਿੰਟਨ ਦੀ ਪਤਨੀ ਹਿਲੇਰੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨ ਜਾ ਰਹੀ ਹੈ ਤਾਂ ਪਿੰਡ ਨੂੰ ਉਮੀਦ ਹੈ ਕਿ ਹਿਲੇਰੀ ਨਾ ਸਿਰਫ ਜਿੱਤ ਹਾਸਲ ਕਰੇਗੀ।

4

। ਹਿਲੇਰੀ ਰਿਪਬਲੀਕਨ ਪਾਰੀ ਦੇ ਉਮੀਦਵਾਰ ਡਾਨਲਡ ਟਰੰਪ ਨੂੰ ਟੱਕਰ ਦੇ ਰਹੀ ਹੈ। ਲਖਨਉ ਦੀ ਮੋਹਨਲਾਲ ਗੰਜ ਵਿਧਾਨ ਸਭਾ ਵਿੱਚ ਆਉਣ ਵਾਲੇ ਇਸ ਜਬਰੌਲੀ ਪਿੰਡ ਦਾ ਕਲਿੰਟਨ ਨਾਲ ਖਾਸ ਰਿਸ਼ਤਾ ਹੈ।

5

ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਡੈਮੋਕੇਟ੍ਰਿਕ ਉਮੀਦਵਾਰ ਹਿਲੇਰੀ ਕਲਿੰਟਨ ਦੀ ਜਿੱਤ ਲਈ ਯੂ.ਪੀ. ਦਾ ਇੱਕ ਪਿੰਡ ਦਿਨ-ਰਾਤ ਦੁਆਵਾਂ ਕਰ ਰਿਹਾ ਹੈ।

6

ਇਸ ਦੌਰਾਨ ਬਿੱਲ ਕਲਿੰਟਨ ਨੇ ਆਪਣੀ ਫਾਉਂਡੇਸ਼ਨ ਦੀ ਸਿਹਤ ਮੁਹਿੰਮ ਤਹਿਤ ਜਬਰੌਲੀ ਪਿੰਡ ਨੂੰ ਗੋਦ ਲਿਆ ਸੀ। ਉਸ ਵੇਲੇ ਤੋਂ ਸਿਹਤ ਨਾਲ ਜੁੜੇ ਕੰਮ ਹੋ ਰਹੇ ਹਨ ਪਰ ਬਾਕੀ ਪ੍ਰੇਸ਼ਾਨੀਆਂ ਦੂਰ ਨਹੀਂ ਹੋਈਆਂ ਹਨ।

  • ਹੋਮ
  • Photos
  • ਖ਼ਬਰਾਂ
  • ਪਿੰਡ ਜਬਰੌਲੀ 'ਚ ਹਿਲੇਰੀ ਦੀ ਜਿੱਤ ਲਈ ਦੁਆਵਾਂ
About us | Advertisement| Privacy policy
© Copyright@2026.ABP Network Private Limited. All rights reserved.