ਇੰਡੀਆ ਟੂਡੇ ਕੌਨਕਲੇਵ 'ਚ ਕਰੀਨਾ-ਕ੍ਰਿਸ਼ਮਾ 'ਤੇ ਸਭ ਦੀ ਅੱਖ!
ਕਰੀਨਾ ਦੇ ਨਾਲ-ਨਾਲ ਉਸਦੇ ਫੈਨਸ ਨੂੰ ਵੀ ਕ੍ਰਿਸ਼ਮਾ ਦਾ ਫ਼ਿਲਮਾਂ 'ਚ ਵਾਪਸ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। (ਫੋਟੋ: ਮਾਨਵ ਮੰਗਲਾਨੀ)
ਕਰੀਨਾ ਨਾਲ ਕਾਰ ਵਿੱਚ ਬੈਠੇ ਕ੍ਰਿਸ਼ਮਾ ਕਪੂਰ ਪੋਜ਼ ਦਿੰਦੇ ਹੋਏ। (ਫੋਟੋ: ਮਾਨਵ ਮੰਗਲਾਨੀ)
ਫ਼ਿਲਮਾਂ ਬਾਰੇ ਗੱਲ ਕਰੀਏ ਤਾਂ ਕਰੀਨਾ ਛੇਤੀ ਹੀ ਫਿਲਮ 'ਵੀਰੇ ਦੀ ਵੈਡਿੰਗ' ਵਿੱਚ ਦਿਖੇਗੀ। (ਫੋਟੋ: ਮਾਨਵ ਮੰਗਲਾਨੀ)
ਕਰੀਨਾ ਹਮੇਸ਼ਾ ਵਾਂਗੂ ਇਸ ਡ੍ਰੈੱਸ 'ਚ ਬਹੁਤ ਸਮਾਰਟ ਲੱਗ ਰਹੀ ਹੈ। (ਫੋਟੋ: ਮਾਨਵ ਮੰਗਲਾਨੀ)
ਕਰੀਨਾ ਕਪੂਰ ਵੀ ਚਿੱਟੇ ਰੰਗ ਦੇ ਕੱਪੜਿਆਂ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ। (ਫੋਟੋ: ਮਾਨਵ ਮੰਗਲਾਨੀ)
ਫਿਲਮਾਂ ਤੋਂ ਦੂਰ, ਕ੍ਰਿਸ਼ਮਾ ਅੱਜ ਵੀ ਆਪਣੇ ਦੋਸਤਾਂ ਨਾਲ ਕਾਫੀ ਮਜ਼ੇ ਕਰਦੀ ਨਜ਼ਰ ਆ ਰਹੀ ਹੈ। (ਫੋਟੋ: ਮਾਨਵ ਮੰਗਲਾਨੀ)
ਕ੍ਰਿਸ਼ਮਾ ਨੇ ਕੈਮਰੇ ਨੂੰ ਵੇਖਣ ਸਾਰ ਫੋਟੋ ਲਈ ਪੋਜ਼ ਦਿੱਤਾ। (ਫੋਟੋ: ਮਾਨਵ ਮੰਗਲਾਨੀ)
ਇਸ ਸਮੇਂ ਦੌਰਾਨ ਕਾਲੇ ਕੱਪੜੇ 'ਚ ਬਹੁਤ ਸੁੰਦਰ ਦਿਖਾਈ ਦੇ ਰਹੀ ਸੀ। (ਫੋਟੋ: ਮਾਨਵ ਮੰਗਲਾਨੀ)
ਬਾਲੀਵੁੱਡ ਸਟਾਰ ਕਰੀਨਾ ਕਪੂਰ ਖਾਨ ਆਪਣੀ ਵੱਡੀ ਭੈਣ ਕ੍ਰਿਸ਼ਮਾ ਕਪੂਰ ਨਾਲ ਇੰਡੀਆ ਟੂਡੇ ਕੌਨਕਲੇਵ 2018 ਦੇ ਦੂਜੇ ਦਿਨ ਸ਼ਾਮਲ ਹੋਈ।