INDIA TV ਦੇ ExitPoll ਨੇ ਪੰਜਾਬ 'ਚ ਆਪ ਦੀ ਬਣਾਈ ਸਰਕਾਰ
ਏਬੀਪੀ ਸਾਂਝਾ | 09 Mar 2017 06:22 PM (IST)
1
ਇੰਡੀਆ ਟੀ ਵੀ ਦੇ ਸਰਵੇ ਅਨੁਸਾਰ ਸਭ ਤੋਂ ਮਾੜੀ ਸਥਿਤੀ ਅਕਾਲੀ ਦਲ ਦੀ ਹੈ।
2
ਕਾਂਗਰਸ ਨੂੰ 41 ਤੋਂ 49 ਸੀਟਾਂ ਦਿੱਤੀਆਂ ਹਨ।
3
ਅਕਾਲੀ ਦਲ ਨੂੰ ਸਿਰਫ 5-13 ਸੀਟਾਂ ਇੰਡੀਆ ਟੀ ਵੀ ਨੇ ਦਿੱਤੀਆਂ ਹਨ।
4
INDIA TV ਦੇ ExitPoll ਦੇ ਪੋਲ ਅਨੁਸਾਰ ਆਪ ਨੂੰ 59-67 ਸੀਟਾਂ, ਕਾਂਗਰਸ ਨੂੰ 41-49 ਸੀਟਾਂ ਅਤੇ ਅਕਾਲੀ ਦਲ ਨੂੰ 5-13 ਸੀਟਾਂ ਮਿਲਣ ਦੀ ਸੰਭਾਵਨਾ ਹੈ।
5
INDIA TV ਦੇ ExitPoll ਨੇ ਪੰਜਾਬ 'ਚ ਆਪ ਦੀ ਬਣਾਈ ਸਰਕਾਰ
= 5">