ਮੋਦੀ ਦੇ 'ਸੋਸ਼ਲ ਮੀਡੀਆ' ਛੱਡਣ 'ਤੇ ਉੱਡਿਆ ਮਜ਼ਾਕ, ਲੋਕ ਬੋਲੇ ਅਮਿਤ ਸ਼ਾਹ ਨੂੰ ਦਿਓ ਪਾਸਵਰਡ
ਏਬੀਪੀ ਸਾਂਝਾ | 03 Mar 2020 01:43 PM (IST)
1
2
3
4
ਕੁਝ ਟਵਿੱਟਰ ਯੂਜ਼ਰਸ ਨੇ ਪ੍ਰਧਾਨ ਮੰਤਰੀ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ।
5
ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, “ਇਸ ਐਤਵਾਰ ਨੂੰ ਮੈਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਤੇ ਯੂਟਿਊਬ ਤੋਂ ਦੂਰ ਜਾਣ ਦੀ ਸੋਚ ਰਿਹਾ ਹਾਂ। ਮੈਂ ਤੁਹਾਨੂੰ ਇਸ ਬਾਰੇ ਦੱਸਾਂਗਾ।
6
ਪੀਐਮ ਮੋਦੀ ਦੇ ਟਵੀਟ ਤੋਂ ਬਾਅਦ ਲੋਕ ਮੋਦੀ ਤੇ ਅਮਿਤ ਸ਼ਾਹ ਦੀਆਂ ਫੋਟੋਆਂ ਨਾਲ ਮੀਮ ਬਣਾ ਰਹੇ ਹਨ।
7
ਟਵਿੱਟਰ ਯੂਜ਼ਰਸ ਹੁਣ ਪੀਐਮ ਮੋਦੀ ਦੇ ਟਵੀਟ ਦਾ ਜ਼ਬਰਦਸਤ ਜਵਾਬ ਦੇ ਰਹੇ ਹਨ। ਕੋਈ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰ ਰਿਹਾ ਹੈ, ਤਾਂ ਕੋਈ ਇਸ ਟਵੀਟ 'ਤੇ ਮਜ਼ਾਕੀਆ ਮੀਮਜ਼ ਬਣਾ ਰਿਹਾ ਹੈ। ਤੁਸੀਂ ਵੀ ਵੇਖੋ।
8
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਟਵੀਟ ਨੇ ਪੂਰੇ ਦੇਸ਼ ਵਿੱਚ ਸਨਸਨੀ ਫੈਲਾ ਦਿੱਤੀ ਹੈ। ਇਹ ਟਵੀਟ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਛੱਡਣ ਲਈ ਕੀਤਾ ਸੀ।