✕
  • ਹੋਮ

ਭਾਰਤੀ ਹਵਾਈ ਸੈਨਾ ਨੇ ਮਨਾਇਆ 84ਵਾਂ ਸਥਾਪਨਾ ਦਿਵਸ, ਵੇਖੋ ਤਸਵੀਰਾਂ...

ਏਬੀਪੀ ਸਾਂਝਾ   |  08 Oct 2016 03:19 PM (IST)
ਭਾਰਤੀ ਹਵਾਈ ਸੈਨਾ ਨੇ ਮਨਾਇਆ 84ਵਾਂ ਸਥਾਪਨਾ ਦਿਵਸ, ਵੇਖੋ ਤਸਵੀਰਾਂ...
1

ਭਾਰਤੀ ਹਵਾਈ ਸੈਨਾ ਨੇ ਅੱਜ ਆਪਣਾ 84ਵਾਂ ਸਥਾਪਨਾ ਦਿਹਾੜਾ ਮਨਾਇਆ। ਦਿੱਲੀ ਦੇ ਨਾਲ ਲਗਦੇ ਯੂ.ਪੀ. ਦੇ ਗਾਜ਼ੀਆਬਾਦ ਵਿੱਚ ਹਿੰਡਣ ਏਅਰਬੇਸ ‘ਤੇ ਜਵਾਨਾਂ ਨੇ ਹੈਰਾਨ ਕਰ ਦੇਣ ਵਾਲੇ ਕਰਤਬ ਵੀ ਕਰ ਕੇ ਵਿਖਾਏ। ਦੁਨੀਆ ਨੂੰ ਆਪਣੀ ਤਾਕਤ ਵਿਖਾਈ।

2

ਭਾਰਤੀ ਹਵਾਈ ਸੈਨਾ ਇਸ ਮੌਕੇ ‘ਤੇ ਪੂਰੀ ਦੁਨੀਆ ਨੂੰ ਆਪਣੀ ਹਵਾਈ ਤਾਕਤ ਤੋਂ ਵੀ ਜਾਣੂ ਕਰਵਾਉਣਾ ਚਾਹੁੰਦੀ ਹੈ।

3

ਸਚਿਨ ਨੇ ਭਾਰਤੀ ਕ੍ਰਿਕਟ ਦੇ ਲਈ 34 ਹਜ਼ਾਰ ਤੋਂ ਜ਼ਿਆਦਾ ਰਣ ਬਣਾਏ ਹਨ। ਉੱਥੇ ਹੀ ਉਨ੍ਹਾਂ ਦੇ ਨਾਮ 100 ਸ਼ਤਕ ਦਾ ਵੀ ਰਿਕਾਰਡ ਦਰਜ ਹੈ।

4

ਸਚਿਨ ਨੂੰ ਕ੍ਰਿਕਟ ਵਿੱਚ ਉਸ ਦੀ ਖ਼ਾਸ ਉਪਲਬਧੀਆਂ ਦੇ ਲਈ ਭਾਰਤੀ ਏਅਰ ਫੋਸ ਵਿੱਚ ਗਰੁੱਪ ਕੈਪਟਨ ਦੇ ਸਨਮਾਨ ਨਾਲ ਨਿਵਾਜਿਆ ਗਿਆ।

5

ਇਸ ਵਿਚਾਲੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਵਾਈ ਸੈਨਾ ਦਿਹਾੜੇ ‘ਤੇ ਜਵਾਨਾਂ ਨੂੰ ਵਧਾਈ ਦਿੱਤੀ। ਭਾਰਤੀ ਹਵਾਈ ਸੈਨਾ ਦੇ ਇਸ ਖ਼ਾਸ ਮੌਕੇ ‘ਤੇ ਟੀਮ ਇੰਡੀਆ ਦੇ ਲੇਜੇਂਡ ਸਚਿਨ ਤੇਂਦੁਲਕਰ ਵੀ ਮੌਜੂਦ ਰਹੇ।

  • ਹੋਮ
  • Photos
  • ਖ਼ਬਰਾਂ
  • ਭਾਰਤੀ ਹਵਾਈ ਸੈਨਾ ਨੇ ਮਨਾਇਆ 84ਵਾਂ ਸਥਾਪਨਾ ਦਿਵਸ, ਵੇਖੋ ਤਸਵੀਰਾਂ...
About us | Advertisement| Privacy policy
© Copyright@2026.ABP Network Private Limited. All rights reserved.