ਪਾਕਿ ਨੂੰ ਘੇਰਣ ਲਈ ਭਾਰਤੀ ਸੈਨਾ ਨੇ ਖਿੱਚੀ ਤਿਆਰੀ
ਏਬੀਪੀ ਸਾਂਝਾ | 20 Sep 2016 11:44 AM (IST)

ਉੜੀ ਵਿੱਚ ਦਹਿਸ਼ਤਗਰਦ ਹਮਲੇ ਤੋਂ ਬਾਅਦ ਭਾਰਤੀ ਸੈਨਾ ਨੇ ਪਾਕਿਸਤਾਨ ਨੂੰ ਜਵਾਬ ਦੇਣ ਲਈ ਤਿਆਰੀ ਕਰ ਲਈ ਹੈ।
1
ਭਾਰਤੀ ਸੈਨਾ ਦੇ ਬੁਲਾਰੇ ਅਨੁਸਾਰ ਪਾਕਿਸਤਾਨ ਨੂੰ ਕਦੋਂ ਜਵਾਬ ਦੇਣਾ ਹੈ ਇਸ ਦਾ ਵਕਤ ਸਾਡੇ ਵੱਲੋਂ ਤੇਹ ਕੀਤਾ ਜਾਵੇਗਾ।
2
ਸੈਨਾ ਦੇ ਜਵਾਨ ਨਿਗਰਾਨੀ ਕਰਦੇ ਹੋਏ।
3
ਉੜੀ ਵਿੱਚ ਦਹਿਸ਼ਤਗਰਦ ਹਮਲੇ ਤੋਂ ਬਾਅਦ ਭਾਰਤੀ ਸੈਨਾ ਨੇ ਪਾਕਿਸਤਾਨ ਨੂੰ ਜਵਾਬ ਦੇਣ ਲਈ ਤਿਆਰੀ ਕਰ ਲਈ ਹੈ।
4
ਉੜੀ ਹਮਲੇ ਵਿੱਚ ਸ਼ਹੀਦ ਹੋਏ 18 ਸੈਨਿਕਾਂ ਨੂੰ ਅੰਤਿਮ ਸਲਾਮੀ।
5
ਜੰਮੂ ਕਸ਼ਮੀਰ ਵਿੱਚ ਸਥਿਤੀ ਉਤੇ ਨਜ਼ਰ ਰੱਖਦਾ ਹੋਇਆ ਭਾਰਤੀ ਸੈਨਾ ਦਾ ਜਵਾਨ।