✕
  • ਹੋਮ

ਭਾਰਤੀ ਕ੍ਰਿਕਟ ਖਿਡਾਰੀਆਂ ਦੇ ਵਿਆਹ ਦਾ ਦੌਰ

ਏਬੀਪੀ ਸਾਂਝਾ   |  29 Dec 2017 06:35 PM (IST)
ਭਾਰਤੀ ਕ੍ਰਿਕਟ ਖਿਡਾਰੀਆਂ ਦੇ ਵਿਆਹ ਦਾ ਦੌਰ
1

ਇਸ ਮੌਕੇ ਬਾਲੀਵੁੱਡ, ਕ੍ਰਿਕਟਰ, ਬਿਜ਼ਨੈੱਸਮੈਨ ਤੇ ਬਹੁਤ ਸਾਰੇ ਮਸ਼ਹੂਰ ਤੇ ਵੱਡੇ ਲੋਕ ਵਿਆਹ ਵਿੱਚ ਸ਼ਾਮਲ ਹੋਏ ਸਨ।

2

ਵਿਰਾਟ ਨੇ 11 ਦਸੰਬਰ ਨੂੰ ਇਟਲੀ ਦੇ ਸ਼ਾਨਦਾਰ ਰਿਜ਼ੋਰਟ ਵਿੱਚ ਵਿਆਹ ਕੀਤਾ।

3

ਭੁਵੀ ਤੇ ਜ਼ਾਹੀਰ ਦੇ ਵਿਆਹ ਤੋਂ ਬਾਅਦ ਇਸ ਸਾਲ ਦੀ ਗ੍ਰੈਂਡ ਮੈਰਿਜ ਵੀ ਇਸੇ ਮਹੀਨੇ ਹੋਈ। ਗੱਲ ਕਰ ਰਹੇ ਹੈ ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਦੀ।

4

ਦਸੰਬਰ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਬਾਲੀਵੁੱਡ ਅਦਾਕਾਰ ਸਾਗਰਿਕਾ ਘਟਗੇ ਨੂੰ ਆਪਣਾ ਜੀਵਨ ਸਾਥੀ ਬਣਾਇਆ।

5

ਨਵੰਬਰ 'ਚ ਸ੍ਰੀਲੰਕਾ ਦੀ ਸੀਰੀਜ਼ ਵਿਚਾਲੇ ਭਾਰਤੀ ਟੀਮ ਦੇ ਸਟਾਰ ਪੇਸਰ ਭੁਵਨੇਸ਼ਵਰ ਕੁਮਾਰ ਆਪਣੀ ਗਰਲਫ੍ਰੈਂਡ ਨੂਪੁਰ ਨਾਗਰ ਨਾਲ ਵਿਆਹ ਕਰਵਾ ਲਿਆ।

6

ਇਸ ਤੋਂ ਇਲਾਵਾ ਸਾਬਕਾ ਚੋਣ ਕਰਤਾ ਕਿਰਨ ਮੋਰੇ ਵੀ ਵਿਆਹ ਦਾ ਹਿੱਸਾ ਸਨ।

7

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਏ।

8

ਇਰਫਾਨ ਤੋਂ ਇਲਾਵਾ ਪਾਰਥਿਵ ਪਟੇਲ ਵੀ ਵਿਆਹ ਵਿੱਚ ਸ਼ਾਮਲ ਹੋਏ।

9

ਇਸ ਮੌਕੇ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਵੀ ਵਿਆਹ ਵਿੱਚ ਸ਼ਾਮਲ ਹੋਏ।

10

ਇਸ ਮੌਕੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਵੀ ਸ਼ਾਮਲ ਹੋਏ।

11

ਏਲੀ ਅਵਰਾਮ ਫਿਲਹਾਲ ਮੌਜੂਦਾ ਸਮੇਂ ਵਿੱਚ ਟੀਵੀ ਸ਼ੋਅ ਪੇਸ਼ ਕਰ ਰਹੀ ਹੈ।

12

ਉਸ ਨੇ ਆਪਣੀ ਖੂਬਸੂਰਤ ਸਾੜੀ ਨਾਲ ਪੂਰਾ ਮਾਹੌਲ ਲੁੱਟ ਲਿਆ।

13

ਇਸ ਤੋਂ ਇਲਾਵਾ, ਬਾਲੀਵੁੱਡ ਦੀ ਮਸ਼ਹੂਰ ਅਭਿਨੇਤਾ ਏਲੀ ਅਵਰਾਮ ਵੀ ਇਸ ਵਿਆਹ ਵਿੱਚ ਹਾਜ਼ਰ ਸਨ।

14

ਹਾਰਦਿਕ ਪਾਂਡਿਆ ਦੇ ਸਟਾਈਲ ਸਟੇਟਮੈਂਟ ਨੇ ਇੱਕ ਵਾਰ ਫਿਰ ਸਾਰਿਆਂ ਦੇ ਦਿਲ ਜਿੱਤ ਲਿਆ।

15

ਹਾਰਦਿਕ ਪਾਂਡਿਆ ਆਪਣੇ ਭਰਾ ਦੇ ਵਿਆਹ ਵਿੱਚ ਬਹੁਤ ਹੀ ਆਕਰਸ਼ਕ ਰੂਪ ਵਿੱਚ ਦਿਖਾਈ ਦੇ ਰਹੇ ਹਨ।

16

ਤਸਵੀਰਾਂ ਵਿੱਚ ਤੁਸੀਂ ਦੇਖਿਆ ਹੈ ਕਿ ਵਿਆਹ ਵਿੱਚ ਸਚਿਨ ਤੇਂਦੁਲਕਰ ਤੋਂ ਲੈ ਕੇ ਅੰਬਾਨੀ ਪਰਿਵਾਰ ਤੱਕ ਸ਼ਾਮਲ ਸੀ, ਪਰ ਸ਼੍ਰੀਲੰਕਾ ਦੇ ਦੌਰੇ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਰਵਾਨਾ ਹੋਣ ਤੋਂ ਪਹਿਲਾਂ ਵਿਆਹ ਵਿੱਚ ਸ਼ਾਮਲ ਹੋਏ।

17

ਚਲੋ ਆਓ ਦੇਖੀਏ ਕਿ ਵਿਆਹ ਦੀ ਲਿਸਟ ਵਿੱਚ ਕੌਣ-ਕੌਣ ਸ਼ਾਮਲ ਸੀ।

18

19

ਵਿਆਹ ਦੇ ਇਸ ਮੌਕੇ 'ਤੇ ਇਹ ਸੁੰਦਰ ਜੋੜਾ ਬਹੁਤ ਸ਼ਾਨਦਾਰ ਲੱਗ ਰਿਹਾ ਸੀ।

20

ਹੁਣ ਲਿਸਟ ਵਿੱਚ ਭਾਰਤ ਦੇ ਸਟਾਰ ਆਲ ਰਾਉਂਡਰ ਹਾਰਦਿਕ ਪਾਂਡਿਆ ਦੇ ਭਰਾ ਕਰੁਨਾਲ ਪਾਂਡਿਆ ਨੇ ਬੀਤੇ ਬੁੱਧਵਾਰ ਨੂੰ ਪ੍ਰੇਮਿਕਾ ਸ਼ਰਮਾ ਨਾਲ ਵਿਆਹ ਕੀਤਾ ਸੀ।

21

ਟੀਮ ਇੰਡੀਆ ਲਈ 2017 ਦੇ ਇਸ ਸਾਲ ਦੇ ਸੈਸ਼ਨ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਨਾਲ ਹੀ ਉਨ੍ਹਾਂ ਦੇ ਵਿਆਹਾਂ ਲਈ ਯਾਦ ਕੀਤਾ ਜਾਵੇਗਾ।

  • ਹੋਮ
  • Photos
  • ਖ਼ਬਰਾਂ
  • ਭਾਰਤੀ ਕ੍ਰਿਕਟ ਖਿਡਾਰੀਆਂ ਦੇ ਵਿਆਹ ਦਾ ਦੌਰ
About us | Advertisement| Privacy policy
© Copyright@2026.ABP Network Private Limited. All rights reserved.