ਰੈਸਲਰ ਕਰਨਗੇ ਕਮਾਲ ?

ਓਲੰਪਿਕਸ ਦੇ ਮੈਦਾਨ 'ਤੇ ਹੁਣ ਤਕ ਭਾਰਤ ਦੇ ਜਾਦਾ ਖਿਡਾਰੀਆਂ ਨੇ ਨਿਰਾਸ਼ ਕੀਤਾ ਹੈ। ਭਾਰਤੀ ਖਿਡਾਰੀਆਂ ਨੇ ਹੁਣ ਤਕ 1 ਵੀ ਮੈਡਲ ਦੇਸ਼ ਦੀ ਝੋਲੀ 'ਚ ਨਹੀਂ ਪਾਇਆ। ਪੀ.ਵੀ. ਸਿੰਧੂ ਨੇ ਬੈਡਮਿੰਟਨ ਦੀ ਸਿੰਗਲਸ ਕੈਟੇਗਰੀ 'ਚ ਸੈਮੀਫਾਈਨਲ 'ਚ ਐਂਟਰੀ ਕਰ ਮੈਡਲ ਦੀ ਉਮੀਦ ਜਰੂਰ ਜਗਾਈ ਹੈ ਪਰ ਸ਼ੂਟਿੰਗ, ਹਾਕੀ, ਬਾਕਸਿੰਗ, ਆਰਚਰੀ ਅਤੇ ਖੇਡਾਂ 'ਚ ਦੇਸ਼ ਦੇ ਹੱਥ ਨਿਰਾਸ਼ਾ ਲੱਗੀ। ਹੁਣ ਭਾਰਤ ਦੀ ਸਭ ਤੋਂ ਵੱਡੀ ਉਮੀਦ ਰੈਸਲਿੰਗ ਦੀ ਖੇਡ ਤੋਂ ਹੈ। ਰੈਸਲਿੰਗ ਦੇ ਮੁਕਾਬਲੇ ਸੋਮਵਾਰ ਤੋਂ ਹੀ ਸ਼ੁਰੂ ਹੋ ਗਏ ਸਨ ਅਤੇ ਪਹਿਲੇ 2 ਦਿਨ ਗਰੀਕੋ ਰੋਮਨ ਰੈਸਲਿੰਗ 'ਚ ਰਵਿੰਦਰ ਖਤਰੀ ਅਤੇ ਹਰਦੀਪ ਸਿੰਘ ਨੇ ਹਾਰ ਝੱਲੀ। ਪਰ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਅਸਲੀ ਦੰਗਲ ਅਤੇ ਅੱਜ ਭਾਰਤ ਦੀਆਂ ਮਹਿਲਾ ਰੈਸਲਰਸ ਮੈਦਾਨ 'ਚ ਦਮ ਆਜ਼ਮਾਉਂਦੀਆਂ ਨਜਰ ਆਉਣਗੀਆਂ।

ਗੌਲਫ : 4.00 pm : ਮਹਿਲਾ ਈਵੈਂਟ ਅਦਿਤੀ ਅਸ਼ੋਕ
ਰੈਸਲਿੰਗ : 6.38 pm : ਮਹਿਲਾ ਫ੍ਰੀਸਟਾਈਲ 58kg (ਕੁਆਲੀਫਿਕੇਸ਼ਨ) ਸਾਕਸ਼ੀ ਮਲਿਕ ਬਨਾਮ ਜੋਹਾਨਾ ਮੈਟਸਨ (ਸਵੀਡਨ) ਰੈਸਲਿੰਗ : 7.02 pm : ਮਹਿਲਾ ਫ੍ਰੀਸਟਾਈਲ 48kg (ਕੁਆਲੀਫਿਕੇਸ਼ਨ) ਵਿਨੇਸ਼ ਫੋਗਾਟ ਬਨਾਮ ਐਮਿਲਿਆ ਅਲੀਨਾ ਵੁਕ (ਰੋਮਾਨੀਆ)
ਬੈਡਮਿੰਟਨ : 5.50 pm : ਪੁਰੁਸ਼ ਸਿੰਗਲਸ (ਕੁਆਟਰਫਾਈਨਲ) ਕੀਦੰਬੀ ਸ਼੍ਰੀਕਾਂਤ ਬਨਾਮ ਲਿਨ ਡਾਨ (ਚੀਨ)
ਅਥਲੈਟਿਕਸ : 7.39 pm : 800m ਦੌੜ (ਮਹਿਲਾ) (ਹੀਟ 3) ਟਿੰਟੂ ਲੂਕਾ