ਰੇਵੰਤ ਬਣੇ ਨਵੇਂ ਇੰਡੀਅਨ ਆਈਡਲ
ਏਬੀਪੀ ਸਾਂਝਾ | 03 Apr 2017 12:07 PM (IST)

1
ਇੰਡੀਅਨ ਆਈਡਲ ਦੇ ਖ਼ਿਤਾਬ ਜਿੱਤਣ ਤੋਂ ਬਾਅਦ ਰੇਵੰਤ ਦਾ ਅੰਦਾਜ਼
2
ਇੰਡੀਅਨ ਆਈਡਲ ਦੇ ਜੇਤੂ ਦਾ ਐਲਾਨ ਕ੍ਰਿਕਟ ਦੇ ਭਗਵਾਨ ਆਖੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਕੀਤਾ।
3
ਜਿੱਤ ਦਾ ਜਸ਼ਨ।
4
ਰੇਵੰਤ ਨੇ ਇਹ ਖ਼ਿਤਾਬ ਖ਼ੁਦਾ ਬਖ਼ਸ਼ ਅਤੇ ਵੀਪੀਐਨਐਸ ਰੋਹਿਤ ਨੂੰ ਹਰਾ ਕੇ ਜਿੱਤਿਆ।
5
ਸੋਨੀ ਟੀ ਵੀ ਦੇ ਮਸ਼ਹੂਰ ਰਿਆਲਟੀ ਸਿੰਗਿੰਗ ਸ਼ੋ ਇੰਡੀਅਨ ਆਈਡਲ ਦੇ ਜੇਤੂ ਦਾ ਐਲਾਨ ਹੋ ਗਿਆ ਹੈ। ਐਤਵਾਰ ਰਾਤੀ ਇੰਡੀਅਨ ਆਈਡਲ ਦਾ ਖ਼ਿਤਾਬ ਐਲਵੀ ਰੇਵੰਤ ਨੇ ਜਿੱਤਿਆ।