✕
  • ਹੋਮ

ਰੈੰਕਿੰਗ 'ਚ ਸੁਧਾਰ

ਏਬੀਪੀ ਸਾਂਝਾ   |  29 Jun 2016 03:32 PM (IST)
1

FIH (ਅੰਤਰਰਾਸ਼ਟਰੀ ਹਾਕੀ ਸੰਘ) ਨੇ ਮੰਗਲਵਾਰ ਨੂੰ ਵਰਲਡ ਹਾਕੀ ਰੈਂਕਿੰਗ ਜਾਰੀ ਕੀਤੀ ਹੈ। ਇਸ ਰੈਂਕਿੰਗ 'ਚ ਭਾਰਤੀ ਹਾਕੀ ਟੀਮ ਨੂੰ ਫਾਇਦਾ ਹੋਇਆ ਹੈ। ਭਾਰਤੀ ਹਾਕੀ ਟੀਮ ਨੇ 2 ਸਥਾਨਾਂ ਦੀ ਛਾਲ ਮਾਰੀ ਹੈ।

2

ਲੰਡਨ 'ਚ ਖੇਡੇ ਗਏ ਚੈਂਪੀਅਨਸ ਟਰਾਫੀ ਟੂਰਨਾਮੈਂਟ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰੁਸ਼ ਹਾਕੀ ਟੀਮ ਹੁਣ 7ਵੇਂ ਤੋਂ 5ਵੇਂ ਸਥਾਨ 'ਤੇ ਪਹੁੰਚ ਗਈ ਹੈ।

3

4

ਦੂਜੇ ਪਾਸੇ 36 ਸਾਲ ਬਾਅਦ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ 13ਵੇਂ ਸਥਾਨ 'ਤੇ ਬਣੀ ਹੋਈ ਹੈ।

5

6

ਵਿਸ਼ਵ ਕਪ ਜੇਤੂ ਅਤੇ ਚੈਂਪੀਅਨਸ ਟਰਾਫੀ 'ਚ ਜਿੱਤ ਦਰਜ ਕਰਨ ਵਾਲੀ ਆਸਟ੍ਰੇਲੀਆ ਦੀ ਟੀਮ ਚੋਟੀ 'ਤੇ ਕਾਬਿਜ਼ ਹੈ। ਜਦਕਿ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਹਾਲੈਂਡ ਦੀ ਮਹਿਲਾ ਹਾਕੀ ਟੀਮ ਟਾਪ 'ਤੇ ਟਿਕੀ ਹੋਈ ਹੈ।

  • ਹੋਮ
  • Photos
  • ਖ਼ਬਰਾਂ
  • ਰੈੰਕਿੰਗ 'ਚ ਸੁਧਾਰ
About us | Advertisement| Privacy policy
© Copyright@2026.ABP Network Private Limited. All rights reserved.