ਖ਼ਤਰਨਾਕ ਰਾਹ 'ਤੇ ਭਾਰਤੀ ਰੇਲਵੇ
ਏਬੀਪੀ ਸਾਂਝਾ | 27 Sep 2016 12:18 PM (IST)
1
ਰਸਤੇ ਵਿੱਚ ਖ਼ੂਬਸੂਰਤ ਨਜ਼ਾਰੇ ਦੇਖਣ ਨੂੰ ਮਿਲਦੇ ਹਨ।
2
ਖ਼ਤਰਨਾਕ ਖਾਈ ਦੇ ਨੇੜੇ ਘੁੰਮਦੀ ਰੇਲ ਨੂੰ ਚਲਾਉਣ ਲਈ ਡਰਾਈਵਰ ਨੂੰ ਖ਼ਾਸ ਟਰੇਨਿੰਗ ਦਿੱਤੀ ਜਾਂਦੀ ਹੈ।
3
ਇਹ ਰੇਲ ਇਸ ਖ਼ਤਰਨਾਕ ਇਲਾਕੇ ਵਿੱਚ 21 ਕਿੱਲੋਮੀਟਰ ਦਾ ਸਫ਼ਰ ਤੇਹ ਕਰਦੀ ਹੋਈ ਇਸ ਹਿੱਲ ਸਟੇਸ਼ਨ ਉੱਤੇ ਪਹੁੰਚਦੀ ਹੈ।
4
ਰੇਲ ਗੱਡੀ ਖ਼ਤਰਨਾਕ ਇਲਾਕਿਆਂ ਵਿੱਚੋਂ ਹੁੰਦੀ ਹੋਈ ਇਸ ਹਿੱਲ ਸਟੇਸ਼ਨ ਉੱਤੇ ਪਹੁੰਚਦੀ ਹੈ।
5
ਇਸ ਹਿੱਲ ਸਟੇਸ਼ਨ ਉੱਤੇ ਜਾਣ ਲਈ ਇੱਕ ਰੈਲੀ ਗੱਡੀ ਦਾ ਸਹਾਰਾ ਲੈਣਾ ਪੈਦਾ ਹੈ।
6
ਮਹਾਰਾਸ਼ਟਰ ਦੇ ਰਾਏਗੜ੍ਹ ਇਲਾਕਾ ਮਾਥੇਰਾਨ ਹਿੱਲ ਸਟੇਸ਼ਨ ਦੁਨੀਆ ਦਾ ਪ੍ਰਮੁੱਖ ਸਟੇਸ਼ਨ ਹੈ। ਇਹ ਇਲਾਕਾ ਸਭ ਤੋਂ ਖ਼ਤਰਨਾਕ ਹੈ,ਇਸ ਕਰ ਕੇ ਇੱਥੇ ਗੱਡੀਆਂ ਲੈ ਕੇ ਜਾਣ ਦੀ ਮਨਾਹੀ ਹੈ।