ਗਣਤੰਤਰ ਦਿਵਸ ਪਰੇਡ 'ਚ ਪੰਜਾਬ
ਏਬੀਪੀ ਸਾਂਝਾ | 23 Jan 2017 03:50 PM (IST)
1
ਹਰਿਆਣਾ ਦੀ ਝਾਕੀ ਵਿੱਚ ਬੇਟੀ ਬਚਾਓ ਮੁਹਿੰਮ ਦਾ ਦ੍ਰਿਸ਼ ਦੇਖਣ ਨੂੰ ਮਿਲੇਗੀ।
2
ਪੰਜਾਬ ਦੀ ਝਾਕੀ ਵੀ ਕਾਫ਼ੀ ਸਮੇਂ ਬਾਅਦ ਪਰੇਡ ਵਿੱਚ ਦੇਖਣ ਨੂੰ ਮਿਲੇਗੀ।
3
ਉੜੀਸਾ ਦੀ ਝਾਕੀ ਵਿੱਚ ਉੱਥੋਂ ਦਾ ਲੋਕ ਨਾਚ ਦੇਖਣ ਨੂੰ ਮਿਲੇਗਾ।
4
ਗਣਤੰਤਰ ਦਿਵਸ ਪ੍ਰੇਡ ਵਿੱਚ ਇਸ ਵਾਰ 23 ਝਾਂਕੀਆਂ ਨਜ਼ਰ ਆਉਣਗੀਆਂ। ਇਹਨਾਂ ਵਿੱਚ 17 ਰਾਜਾਂ ਦੀਆਂ ਸੱਭਿਆਤ ਦੇਖਣ ਨੂੰ ਮਿਲੇਗੀ।
5
ਜੰਮੂ ਕਸ਼ਮੀਰ ਦੀ ਝਾਕੀ ।
6
ਮਹਾਰਾਸ਼ਟਰ ਦੀ ਝਾਕੀ ਵਿੱਚ ਬਾਲ ਗੰਗਾਧਰ ਤਿਲਕ ਦੀ ਤਸਵੀਰ ਦੇਖਣ ਨੂੰ ਮਿਲੇਗੀ।
= 6">