✕
  • ਹੋਮ

ਭਾਰਤੀ ਅਥਲੀਟ ਦਾ ਅਮਰੀਕਾ 'ਚ ਸ਼ਰਮਨਾਕ ਕਾਰਾ

ਏਬੀਪੀ ਸਾਂਝਾ   |  03 Mar 2017 05:18 PM (IST)
1

ਨਿਊਯਾਰਕ ਪੁਲਿਸ ਦੇ ਸਰਜੈਂਟ ਕੇ ਸੀ ਰਿਅਡਰਨ ਨੇ ਆਖਿਆ ਹੈ ਕਿ ਲੜਕੀ ਦੇ ਮਾਤਾ-ਪਿਤਾ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

2

ਯਾਦ ਰਹੇ ਕਿ ਤਨਵੀਰ ਨੂੰ ਅਮਰੀਕਾ ਦੀ ਦਿੱਲੀ ਸਥਿਤ ਐ ਬੰਸੀ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਵਿੱਚ ਵਿਵਾਦ ਹੋਣ ਉੱਤੇ ਐ ਬੰਸੀ ਨੇ ਉਸ ਨੂੰ ਵੀਜ਼ਾ ਜਾਰੀ ਕੀਤਾ ਸੀ।

3

ਪੁਲਿਸ ਨੇ ਤਨਵੀਰ ਨੂੰ ਨਾਬਾਲਗ ਕੁੜੀ ਦਾ ਸਰੀਰਕ ਸ਼ੋਸ਼ਣ ਕਰਨ ਅਤੇ ਉਸ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ।

4

ਗ੍ਰਿਫ਼ਤਾਰ ਕੀਤੇ ਗਏ ਭਾਰਤੀ ਅਥਲੀਟ ਦਾ ਨਾਮ ਤਨਵੀਰ ਹੁਸੈਨ(24) ਹੈ ਅਤੇ ਉਹ ਕਸ਼ਮੀਰ ਦਾ ਰਹਿਣ ਵਾਲਾ ਹੈ। ਤਨਵੀਰ ਅਮਰੀਕਾ ਵਿੱਚ ਇੱਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਆਇਆ ਹੋਇਆ ਹੈ।

5

ਨਿਊਯਾਰਕ ਵਿੱਚ ਇੱਕ ਭਾਰਤੀ ਅਥਲੀਟ ਨੂੰ 12 ਸਾਲ ਦੀ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਭਾਰਤੀ ਅਥਲੀਟ ਦਾ ਅਮਰੀਕਾ 'ਚ ਸ਼ਰਮਨਾਕ ਕਾਰਾ
About us | Advertisement| Privacy policy
© Copyright@2026.ABP Network Private Limited. All rights reserved.