USA 'ਚ ਭਾਰਤੀ ਵਿਦਿਆਰਥੀਆਂ ਦੀ ਹੋਈ ਬੱਲੇ ਬੱਲੇ
ਏਬੀਪੀ ਸਾਂਝਾ | 09 Dec 2016 02:13 PM (IST)
1
ੜਾਈ ਲਈ ਕੈਲੇਫੋਰਨੀਆ, ਨਿਊਯਾਰਕ ਤੇ ਟੈਕਸਾਸ ਕੌਮਾਂਤਰੀ ਵਿਦਿਆਰਥੀ ਦੇ ਪਸੰਦੀਦਾ ਸ਼ਹਿਰ ਹਨ।
2
ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਵੱਲੋਂ ਜਾਰੀ ਕੀਤੀ ਤਾਜ਼ਾ ਰਿਪੋਰਟ ਅਨੁਸਾਰ 1.23 ਮਿਲੀਅਨ ਕੌਮਾਂਤਰੀ ਵਿਦਿਆਰਥੀ ਪੜ੍ਹਾਈ ਲਈ ਆਏ ਹਨ।
3
ਅਮਰੀਕਾ ਵਿੱਚ ਜ਼ਿਆਦਾਤਰ ਭਾਰਤੀ ਵਿਦਿਆਰਥੀ ਸਾਇੰਸ ਤਕਨਾਲੋਜੀ, ਇੰਜਨੀਰਿੰਗ ਤੇ ਹਿਸਾਬ ਦੀ ਉਚੇਰੀ ਪੜ੍ਹਾਈ ਲਈ ਆ ਰਹੇ ਹਨ।
4
ਪਿਛਲੇ ਸਾਲਾਂ ਦੇ ਮੁਕਾਬਲੇ ਇਹ 14 ਫ਼ੀਸਦੀ ਦਾ ਵਾਧਾ ਹੈ।
5
ਇਸ ਹੁਣ ਤੱਕ ਦੋ ਲੱਖ ਛੇ ਹਜ਼ਾਰ 582 ਭਾਰਤੀ ਵਿਦਿਆਰਥੀ ਆਪਣਾ ਨਾਮ ਅਮਰੀਕਾ ਵਿੱਚ ਪੜ੍ਹਾਈ ਲਈ ਦਰਜ ਕਰਵਾ ਚੁੱਕੇ ਹਨ।
6
ਅਮਰੀਕਾ ਵਿੱਚ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ।
= 6">