✕
  • ਹੋਮ

ਭਾਰਤੀ ਗੇਂਦਬਾਜ਼ਾਂ ਅੱਗੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਪਸਤ

ਏਬੀਪੀ ਸਾਂਝਾ   |  11 Jun 2017 06:25 PM (IST)
ਭਾਰਤੀ ਗੇਂਦਬਾਜ਼ਾਂ ਅੱਗੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਪਸਤ
1

ਦੱਖਣੀ ਅਫ਼ਰੀਕਾ ਨੂੰ ਪਹਿਲਾਂ ਝਟਕਾ 17.3 ਓਵਰ ਵਿੱਚ ਉਦੋਂ ਲੱਗਾ ਜਦੋਂ ਆਰ ਅਸ਼ਵਿਨ ਨੇ ਹਾਸ਼ਿਮ ਅਮਲਾ ਨੂੰ ਧੋਨੀ ਹੱਥੋਂ ਕੈਚ ਕਰਵਾਇਆ।

2

ਪਹਿਲੇ ਵਿਕਟ ਲਈ ਦੱਖਣੀ ਅਫ਼ਰੀਕਾ ਨੇ 105 ਗੇਂਦਾਂ ਉੱਤੇ 76 ਦੌੜਾਂ ਬਣਾਈਆਂ।

3

ਭਾਰਤ ਦੀ ਗੇਂਦਬਾਜ਼ੀ ਕਮਾਲ ਦੀ ਰਹੀ। ਇਸ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਜ਼ਿਆਦਾਤਰ ਬੱਲੇਬਾਜ਼ ਰਨ ਆਊਟ ਹੋਏ। ਹਾਲਾਂਕਿ ਦੱਖਣੀ ਅਫ਼ਰੀਕਾ ਦੀ ਸ਼ੁਰੂਆਤ ਸ਼ਾਨਦਾਰ ਰਹੀ।

4

ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦਕਿ ਅਸ਼ਵਿਨ, ਜਡੇਜਾ ਤੇ ਹਾਰਦਿਕ ਪਾਂਡਯਾ ਨੇ 1-1 ਵਿਕਟ ਹਾਸਲ ਕੀਤੀ। ਦੱਖਣੀ ਅਫ਼ਰੀਕਾ ਦੇ 3 ਖਿਡਾਰੀ ਰਨ ਆਊਟ ਹੋਏ।

5

ਚੈਂਪੀਅਨਜ਼ ਟਰਾਫ਼ੀ ਦੇ ਇੱਕ ਅਹਿਮ ਮੈਚ 'ਚ ਭਾਰਤ ਖ਼ਿਲਾਫ਼ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 191 ਦੌੜਾਂ 'ਤੇ ਆਊਟ ਹੋ ਗਈ। ਦੱਖਣੀ ਅਫ਼ਰੀਕਾ ਵੱਲੋਂ ਸਲਾਮੀ ਬੱਲੇਬਾਜ਼ ਕੁਵਿੰਟਨ ਡੀ ਕਾਕ ਨੇ 53 ਦੌੜਾਂ ਬਣਾਈਆਂ।

  • ਹੋਮ
  • Photos
  • ਖ਼ਬਰਾਂ
  • ਭਾਰਤੀ ਗੇਂਦਬਾਜ਼ਾਂ ਅੱਗੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਪਸਤ
About us | Advertisement| Privacy policy
© Copyright@2026.ABP Network Private Limited. All rights reserved.