ਲੰਡਨ 'ਚ ਭਾਰਤੀ ਟੀਮ ਦਾ ਜਲਵਾ
ਏਬੀਪੀ ਸਾਂਝਾ | 08 Jun 2017 06:11 PM (IST)
1
ਟੀਮ ਪ੍ਰੈਕਟਿਸ ਕਰਦੀ ਹੋਈ ਹੈ।
2
ਪਹਿਲੇ ਮੈਚ ਤੋਂ ਬਾਅਦ ਚਰਚਾ ਵਿੱਚ ਆਏ ਯੁਵਰਾਜ ਸਿੰਘ।
3
ਕਪਤਾਨ ਵਿਰਾਟ ਕੋਹਲੀ ਦੇ ਪ੍ਰਸੰਸਕਾਂ ਦੀਆਂ ਨਜ਼ਰਾਂ ਉਨ੍ਹਾਂ ਉੱਤੇ ਰਹਿੰਦੀ ਹੈ।
4
ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਲੰਡਨ ਵਿੱਚ ਭਾਰਤੀ ਕ੍ਰਿਕਟ ਪ੍ਰੇਮੀ ਦਾ ਦਿਲ ਜਿੱਤ ਲਿਆ ਹੈ।
5
ਭਾਰਤੀ ਕ੍ਰਿਕਟ ਟੀਮ ਇਸ ਸਮੇਂ ਇੰਗਲੈਂਡ ਵਿੱਚ ਚੈਂਪੀਅਨ ਟਰਾਫ਼ੀ ਲਈ ਲੰਡਨ ਵਿੱਚ ਹੈ।
= 5">