✕
  • ਹੋਮ

ਭਾਰਤੀ ਅਜੇ ਵਿਦੇਸ਼ੀ ਪੀਜ਼ੇ ਨਾਲੋਂ ਦੇਸੀ ਬਰਿਆਨੀ ਕਰਦੇ ਜ਼ਿਆਦਾ ਪਸੰਦ

ਏਬੀਪੀ ਸਾਂਝਾ   |  26 Dec 2017 01:33 PM (IST)
ਭਾਰਤੀ ਅਜੇ ਵਿਦੇਸ਼ੀ ਪੀਜ਼ੇ ਨਾਲੋਂ ਦੇਸੀ ਬਰਿਆਨੀ ਕਰਦੇ ਜ਼ਿਆਦਾ ਪਸੰਦ
1

ਇਹ ਰਿਪੋਰਟ ਦਿੱਲੀ ਐਨਸੀਆਰ, ਮੁੰਬਈ, ਬੰਗਲੌਰ, ਕੋਲਕਾਤਾ, ਹੈਦਰਾਬਾਦ, ਚੇਨਈ ਤੇ ਪੂਨੇ ਵਿੱਚ ਪਿਛਲੇ 12 ਮਹੀਨਿਆਂ ਦੀ ਰਿਸਰਚ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।

2

ਸਰਵੇ ਅਨੁਸਾਰ ਪਿਛਲੇ ਇੱਕ-ਦੋ ਸਾਲਾਂ ਵਿੱਚ, ਵਿਦੇਸ਼ੀ ਖਾਣੇ ਦੀ ਮੰਗ ਵਧ ਗਈ ਹੈ, ਪਰ ਅਜੇ ਵੀ ਦੇਸੀ ਖਾਣਾ ਹਾਲੇ ਵੀ ਸਭ ਤੋਂ ਵੱਧ ਖਾਧਾ ਜਾਂਦਾ ਹੈ।

3

ਹਾਲਾਂਕਿ ਇਸ ਪਲੇਟਫਾਰਮ 'ਤੇ ਸਭ ਵੱਧ ਸਰਚ ਹੋਣ ਵਾਲਾ ਪੀਜ਼ਾ ਸੀ, ਪਰ ਇਹ ਪਹਿਲੀਆਂ ਪੰਜ ਆਈਟਮਾਂ ਵਿੱਚ ਨਹੀਂ ਆਇਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਬਰਗਰ, ਚਿਕਨ, ਕੇਕ ਤੇ ਮੁਮੋਜ਼ ਦੇ ਦੀਵਾਨੇ ਹਨ।

4

ਇਸ ਵਿੱਚ ਦੱਸਿਆ ਗਿਆ ਹੈ ਕਿ ਸਾਲ 2017 ਵਿੱਚ ਸਭ ਤੋਂ ਵੱਧ ਆਰਡਰ ਕਰਨ ਦੇ ਮਾਮਲੇ ਵਿੱਚ ਪਹਿਲੀ ਪੰਜਾਂ ਦੀ ਲਿਸਟ ਵਿੱਚ ਚਿਕਨ ਬਰਿਆਨੀ ਤੋਂ ਇਲਾਵਾ, ਮਸਾਲਾ ਡੋਸਾ, ਬਟਰ ਨੈਨ, ਤੰਦੂਰਤੀ ਰੋਟੀ ਤੇ ਪਨੀਰ ਬਟਰ ਮਸਾਲਾ ਪ੍ਰਸਿੱਧ ਚੀਜ਼ਾਂ ਹਨ।

5

ਇੱਕ ਸਰਵੇ ਅਨੁਸਾਰ, ਭਾਰਤੀ ਵਿਦੇਸ਼ੀ ਪਕਵਾਨਾਂ ਨੂੰ ਪਸੰਦ ਕਰਦੇ ਹਨ, ਪਰ ਜਿੱਥੇ ਆਨਲਾਈਨ ਖਾਣੇ ਦੇ ਆਰਡਰ ਦਾ ਮਾਮਲਾ ਹੈ ਤਾਂ ਖਾਸ ਤੌਰ 'ਤੇ ਸਵਦੇਸ਼ੀ ਭੋਜਨ ਅਜੇ ਵੀ ਲੋਕਾਂ ਦੀ ਪਹਿਲੀ ਪਸੰਦ ਹੈ, ਜੋ ਚੋਟੀ 'ਤੇ ਚਿਕਨ ਬਰਿਆਨੀ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ।

  • ਹੋਮ
  • Photos
  • ਖ਼ਬਰਾਂ
  • ਭਾਰਤੀ ਅਜੇ ਵਿਦੇਸ਼ੀ ਪੀਜ਼ੇ ਨਾਲੋਂ ਦੇਸੀ ਬਰਿਆਨੀ ਕਰਦੇ ਜ਼ਿਆਦਾ ਪਸੰਦ
About us | Advertisement| Privacy policy
© Copyright@2026.ABP Network Private Limited. All rights reserved.