✕
  • ਹੋਮ

ਅੱਠ ਲੱਖ ਦੀ ਐਫਡੀ ਨਾਲ ਪੂਰਾ ਕੀਤਾ ਪਿਤਾ ਦਾ ਸੁਫਨਾ, ਬਣਾਇਆ ਅਨੋਖਾ ਵਾਹਨ

ਏਬੀਪੀ ਸਾਂਝਾ   |  08 Feb 2018 04:47 PM (IST)
ਅੱਠ ਲੱਖ ਦੀ ਐਫਡੀ ਨਾਲ ਪੂਰਾ ਕੀਤਾ ਪਿਤਾ ਦਾ ਸੁਫਨਾ, ਬਣਾਇਆ ਅਨੋਖਾ ਵਾਹਨ
1

ਰਵਿੰਦਰ ਸਿੰਘ ਦਾ ਸਾਮਾਨ ਪੈਕੇਜਿੰਗ ਦਾ ਬਿਜ਼ਨੈੱਸ ਹੈ। ਉਹ ਹਟਵਾੜਾ ਗੁਰਦੁਆਰਾ ਦੇ ਸਕੱਤਰ ਵੀ ਹਨ। ਪਿਛਲੇ ਸਾਲ ਰਵੀਵਿੰਦਰ ਸਿੰਘ ਦੇ ਪਿਤਾ ਹਰਬੰਸ ਸਿੰਘ ਸਲੂਜਾ ਦੀ ਮੌਤ ਹੋ ਗਈ ਸੀ।

2

ਇਸ ਅੰਤਿਮ ਯਾਤਰਾ ਵਾਹਨ ਨੂੰ ਚਲਾਉਣ ਵਿੱਚ ਆਉਣ ਵਾਲੇ ਖ਼ਰਚ ਨੂੰ ਵੀ ਰਵਿੰਦਰ ਸਿੰਘ ਹੀ ਦੇਣਗੇ। ਇਸ ਗੱਡੀ ਵਿੱਚ ਮ੍ਰਿਤਕ ਦੇਹ ਰੱਖਣ ਦੇ ਨਾਲ-ਨਾਲ 20 ਲੋਕਾਂ ਦੇ ਬੈਠਣ ਦੀ ਵੀ ਵਿਵਸਥਾ ਹੈ।

3

ਰਵਿੰਦਰ ਸਿੰਘ ਨੇ ਦੱਸਿਆ ਕਿ 11 ਫਰਵਰੀ ਨੂੰ ਉਸ ਦੇ ਬੇਟੇ ਦਾ ਵਿਆਹ ਹੈ। ਇਸ ਲਈ ਠੀਕ ਇੱਕ ਦਿਨ ਉਹ ਇਹ ਅੰਤਿਮ ਯਾਤਰਾ ਵਾਹਨ ਸ਼ਹਿਰ ਨੂੰ ਸਮਰਪਿਤ ਕਰਨਗੇ।

4

ਰਵਿੰਦਰ ਸਿੰਘ ਸਲੂਜਾ ਨੇ ਕਿਹਾ ਹੈ ਕਿ ਉਸ ਦੇ ਪਿਤਾ ਦੀ ਇੱਛਾ ਸੀ ਕਿ ਉਸ ਦੀ ਐਫਡੀ ਦੀ ਰਾਸ਼ੀ ਨਾਲ ਸਮਾਜਿਕ ਕੰਮ ਕੀਤਾ ਜਾਵੇ। ਇਸ ਲਈ ਬੇਟੇ ਨੇ 8 ਲੱਖ ਰੁਪਏ ਖ਼ਰਚ ਕਰ ਅੰਤਿਮ ਯਾਤਰਾ ਵਾਹਨ ਤਿਆਰ ਕਰਵਾਇਆ ਹੈ। ਇਸ ਦੀ ਵਰਤੋਂ ਸ਼ਹਿਰ ਦੇ ਵਿਅਕਤੀ ਕਰ ਸਕਣਗੇ।

5

ਚੰਡੀਗੜ੍ਹ: ਇੰਦੌਰ ਨੇੜੇ ਰਹਿਣ ਵਾਲੇ ਇੱਕ ਬਿਜ਼ਨੈੱਸਮੈਨ ਨੇ ਪਿਤਾ ਦਾ ਸੁਫ਼ਨਾ ਪੂਰਾ ਕਰਨ ਲਈ ਅਦਭੁਤ ਅੰਤਿਮ ਯਾਤਰਾ ਵਾਹਨ ਬਣਾਇਆ ਹੈ।

  • ਹੋਮ
  • Photos
  • ਖ਼ਬਰਾਂ
  • ਅੱਠ ਲੱਖ ਦੀ ਐਫਡੀ ਨਾਲ ਪੂਰਾ ਕੀਤਾ ਪਿਤਾ ਦਾ ਸੁਫਨਾ, ਬਣਾਇਆ ਅਨੋਖਾ ਵਾਹਨ
About us | Advertisement| Privacy policy
© Copyright@2026.ABP Network Private Limited. All rights reserved.