ਚੌਟਾਲਾ ਪਰਿਵਾਰ ਦੇ ਘਰ ਵੱਡੀ ਖ਼ੁਸ਼ਖ਼ਬਰੀ, ਦੁਸ਼ਯੰਤ ਚੌਟਾਲਾ ਦਾ ਵਿਆਹ
ਏਬੀਪੀ ਸਾਂਝਾ | 18 Apr 2017 03:26 PM (IST)

1
ਵਿਆਹ ਦੀ ਖ਼ੁਸ਼ੀ ਵਿੱਚ ਨੱਚਦੇ ਹੋਏ ਚੌਟਾਲਾ ਪਰਿਵਾਰ ਦੇ ਨਜ਼ਦੀਕੀ।
2
ਦੋਹਾਂ ਦਾ ਵਿਆਹ ਗੁਰੂ ਗਰਾਮ ਦੇ ਇੱਕ ਆਲੀਸ਼ਾਨ ਹੋਟਲ ਵਿੱਚ ਹੋਵੇਗੀ।
3
ਅਭੇ ਅਤੇ ਅਜੇ ਚੌਟਾਲਾ ਵਿਆਹ ਸਮਾਗਮ ਵਿੱਚ।
4
ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਸਾਂਸਦ ਦੁਸ਼ਯੰਤ ਚੌਟਾਲਾ ਵਿਆਹ ਦੇ ਬੰਧਨ ਵਿੱਚ ਅੱਜ ਬੱਝਣ ਜਾ ਰਹੇ ਹਨ।
5
ਦੁਸ਼ਯੰਤ ਚੌਟਾਲਾ ਸੀਨੀਅਰ ਆਈ ਪੀ ਐਸ ਅਧਿਕਾਰੀ ਪਰਮਜੀਤ ਸਿੰਘ ਅਹਿਲਵਾਤ ਦੀ ਬੇਟੀ ਮੇਘਨਾ ਅਹਿਲਵਾਤ ਨਾਲ ਵਿਆਹ ਕਰਵਾ ਰਹੇ ਹਨ।
6
ਕੁਝ ਮਹੀਨੇ ਪਹਿਲਾਂ ਦੁਸ਼ਯੰਤ ਚੌਟਾਲਾ ਅਤੇ ਮੇਘਨਾ ਦੀ ਮੰਗਣੀ ਹੋਈ ਸੀ।