✕
  • ਹੋਮ

ਸਾਰਾ ਤੇ ਇਸ਼ਾਨ ਨੇ ਵੰਡਾਇਆ ਜਾਹਨਵੀ ਨਾਲ ਦੁੱਖ

ਏਬੀਪੀ ਸਾਂਝਾ   |  27 Feb 2018 04:18 PM (IST)
ਸਾਰਾ ਤੇ ਇਸ਼ਾਨ ਨੇ ਵੰਡਾਇਆ ਜਾਹਨਵੀ ਨਾਲ ਦੁੱਖ
1

2

ਸ੍ਰੀਦੇਵੀ ਦੇ ਦੇਹਾਂਤ ਦੀ ਖ਼ਬਰ ਜਾਣਨ ਤੋਂ ਬਾਅਦ, ਇਸ਼ਾਨ ਜਾਹਨਵੀ ਨੂੰ ਮਿਲੇ ਬਿਨਾ ਨਹੀਂ ਰਹਿ ਸਕੇ। (ਫੋਟੋ: ਮਾਨਵ ਮੰਗਲਾਨੀ)

3

ਇਸ਼ਾਨ ਤੇ ਜਾਹਨਵੀ ਚੰਗੇ ਦੋਸਤ ਵੀ ਹਨ। (ਫੋਟੋ: ਮਾਨਵ ਮੰਗਲਾਨੀ)

4

ਜਾਹਨਵੀ ਕਪੂਰ ਫਿਲਮ 'ਧੜਕ' ਵਿੱਚ ਇਸ਼ਾਨ ਖੱਟਰ ਨਾਲ ਬਾਲੀਵੁੱਡ 'ਚ ਸ਼ੁਰੂਆਤ ਕਰਨ ਵਾਲੀ ਹੈ। (ਫੋਟੋ: ਮਾਨਵ ਮੰਗਲਾਨੀ)

5

ਹਰ ਕੋਈ ਸ੍ਰੀਦੇਵ ਦੀ ਮੌਤ ਦੀ ਖ਼ਬਰ ਤੋਂ ਹੈਰਾਨ ਹੈ। ਇਸ ਖਬਰ 'ਤੇ ਵਿਸ਼ਵਾਸ ਕਰਨਾ ਸੌਖਾ ਨਹੀਂ ਹੈ। (ਫੋਟੋ: ਮਾਨਵ ਮੰਗਲਾਨੀ)

6

ਸਾਰਾ ਅਲੀ ਖ਼ਾਨ ਜਹਾਨਵੀ ਕਪੂਰ ਨਾਲ ਦੁੱਖ ਨੂੰ ਸਾਂਝਾ ਕਰਨ ਪਹੁੰਚੀ ਜੋ ਇਸ ਸਾਲ 'ਕੇਦਾਰਨਾਥ' ਫਿਲਮ ਨਾਲ ਆਪਣੀ ਸ਼ੁਰੂਆਤ ਕਰਨ ਜਾ ਰਹੀ ਹੈ। (ਫੋਟੋ: ਮਾਨਵ ਮੰਗਲਾਨੀ)

7

ਸ਼੍ਰੀਦੇਵੀ ਦੀ ਵੱਡੀ ਧੀ ਜਾਹਨਵੀ ਕਪੂਰ ਦੇ ਕਰੀਬੀ ਦੋਸਤ ਸਾਰਾ ਅਲੀ ਖਾਨ ਤੇ ਇਸ਼ਾਨ ਖੱਟਰ ਵੀ ਅਨਿਲ ਕਪੂਰ ਦੇ ਘਰ ਜਾਹਨਵੀ ਕਪੂਰ ਨੂੰ ਮਿਲਣ ਪਹੁੰਚੇ। (ਫੋਟੋ: ਮਾਨਵ ਮੰਗਲਾਨੀ)

8

52 ਸਾਲ ਦੀ ਉਮਰ 'ਚ ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੀ ਮੌਤ ਨਾਲ ਉਸ ਦੇ ਫੈਨਸ ਸਮੇਤ ਪੂਰਾ ਬਾਲੀਵੁੱਡ ਸ਼ੋਕ 'ਚ ਹੈ। ਅਜਿਹੇ ਹਾਲਾਤ ਵਿੱਚ ਸਾਰੀਆਂ ਮਸ਼ਹੂਰ ਹਸਤੀਆਂ ਨੇ ਪਰਿਵਾਰ ਨਾਲ ਦੁੱਖ ਵੰਡਣ ਲਈ ਅਨਿਲ ਕਪੂਰ ਦੇ ਘਰ ਵੱਲ ਰੁਖ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • ਸਾਰਾ ਤੇ ਇਸ਼ਾਨ ਨੇ ਵੰਡਾਇਆ ਜਾਹਨਵੀ ਨਾਲ ਦੁੱਖ
About us | Advertisement| Privacy policy
© Copyright@2026.ABP Network Private Limited. All rights reserved.