✕
  • ਹੋਮ

ਕਿਉਂ ਚਰਚਾ 'ਚ ਹੈ ਦੁਬਈ ਦਾ ਇਹ ਹੋਟਲ

ਏਬੀਪੀ ਸਾਂਝਾ   |  07 Mar 2017 07:00 PM (IST)
1

ਦੁਨੀਆ ਦੇ ਖੂਬਸੂਰਤ ਹੋਟਲਾਂ ਵਿੱਚੋਂ ਇਹ ਹੋਟਲ ਮੁੱਖ ਹੈ।

2

ਹੋਟਲ ਦਾ ਆਪਣਾ ਹੈਲੀਪੈਡ ਹੈ ਅਤੇ ਇਸ ਦੇ ਕਮਰੇ ਸ਼ਾਨਦਾਰ ਹਨ।

3

ਹੋਟਲ ਵਿੱਚ 202 ਕਮਰੇ ਬਣੇ ਹੋਏ ਹਨ।

4

ਅਸਲ ਵਿੱਚ ਇਹ ਹੋਟਲ ਸਮੁੰਦਰ ਦੇ ਵਿਚਾਲੇ ਬਣਾਇਆ ਹੋਇਆ ਹੈ।

5

ਦੁਬਈ ਦਾ ਅਲ ਅਰਬ ਹੋਟਲ ਇਸ ਸਮੇਂ ਚਰਚਾ ਵਿੱਚ ਹੈ। ਚਰਚਾ ਦਾ ਕਾਰਨ ਹੈ ਇਸ ਦਾ ਲੋਕਾਂ ਨੂੰ ਪਸੰਦ ਕਰਨਾ।

6

ਫੇਸਬੁੱਕ ਉਤੇ ਇਸ ਹੋਟਲ ਨੂੰ ਪੰਜ ਲੱਖ ਫਲੋਅਰਸ ਹਨ। ਇਸ ਦਾ ਇੱਕ ਰਾਤ ਦਾ ਹੋਟਲ 81 ਹਜ਼ਾਰ ਰੁਪਏ ਹੈ।

  • ਹੋਮ
  • Photos
  • ਖ਼ਬਰਾਂ
  • ਕਿਉਂ ਚਰਚਾ 'ਚ ਹੈ ਦੁਬਈ ਦਾ ਇਹ ਹੋਟਲ
About us | Advertisement| Privacy policy
© Copyright@2026.ABP Network Private Limited. All rights reserved.