✕
  • ਹੋਮ

ਅੰਬਾਨੀ ਦੇ ਮੁੰਡੇ ਦੀ ਕੁੜਮਾਈ 'ਚ ਪਹੁੰਚੇ ਸਿਤਾਰੇ

ਏਬੀਪੀ ਸਾਂਝਾ   |  28 Mar 2018 01:06 PM (IST)
1

ਇਸ ਪਾਰਟੀ ਵਿੱਚ ਹੋਰ ਵੀ ਕਈ ਸਿਤਾਰੇ ਪਹੁੰਚੇ।

2

ਪਾਰਟੀ ਵਿੱਚ ਆਕਾਸ਼ ਦਾ ਭਰਾ ਅਨੰਤ ਵੀ ਖੁਸ਼ ਨਜ਼ਰ ਆਇਆ।

3

ਇਸ ਤਸਵੀਰ ਵਿੱਚ ਆਕਾਸ਼ ਤੇ ਸ਼ਲੋਕਾ ਨਾਲ ਖੁਦ ਮੁਕੇਸ਼ ਅੰਬਾਨੀ ਹਨ।

4

ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਨਾਲ ਇਹ ਤਸਵੀਰ ਪੋਸਟ ਕਰਦਿਆਂ ਕਰਨ ਨੇ ਕਿਹਾ ਇਹ ਉਸ ਦੀ ਫੇਵਰਿਟ ਹੈ।

5

ਇਸ ਪਾਰਟੀ ਵਿੱਚ ਕਰਨ ਜੌਹਰ ਵੀ ਪਹੁੰਚੇ ਸੀ।

6

ਆਕਾਸ਼ ਤੇ ਸ਼ਲੋਕਾ ਲਈ ਖਾਸ ਫਲੋਰਲ ਕੇਕ ਬਣਾਇਆ ਗਿਆ।

7

ਇਸ ਫਕਸ਼ਨ ਦੀਆਂ ਅੰਦਰੂਨੀ ਤਸਵੀਰਾਂ ਸਾਹਮਣੇ ਆਈਆਂ ਹਨ।

8

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਮੁਖੀ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਤੇ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਬੇਟੀ ਸ਼ਲੋਕਾ ਮਹਿਤਾ ਦੀ ਸ਼ਨੀਵਾਰ ਨੂੰ ਮੰਗਣੀ ਹੋ ਗਈ ਹੈ। ਇਸ ਖੁਸ਼ੀ ਵਿੱਚ ਸੋਮਵਾਰ ਨੂੰ ਪਾਰਟੀ ਕੀਤੀ ਗਈ। ਜਿਸ ਵਿੱਚ ਸ਼ਾਹਰੁਖ ਖਾਨ ਤੇ ਐਸ਼ਵਰਿਆ ਰਾਏ ਸਣੇ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ।

  • ਹੋਮ
  • Photos
  • ਖ਼ਬਰਾਂ
  • ਅੰਬਾਨੀ ਦੇ ਮੁੰਡੇ ਦੀ ਕੁੜਮਾਈ 'ਚ ਪਹੁੰਚੇ ਸਿਤਾਰੇ
About us | Advertisement| Privacy policy
© Copyright@2026.ABP Network Private Limited. All rights reserved.