ਦੀਪਿਕਾ ਤੇ ਰਣਵੀਰ ਦੇ ਵਿਆਹ ਦੀ ਐਲਬਮ, ਵੇਖੋ ਤਸਵੀਰਾਂ
ਵਿਆਹ ਸਮਾਗਮਾਂ ਵਿੱਚ ਗਾਇਕਾ ਹਰਸ਼ਦੀਪ ਕੌਰ ਆਪਣੀ ਪੇਸ਼ਕਾਰੀ ਦੇਣ ਲਈ ਇਟਲੀ ਪੁੱਜੀ ਸੀ। ਇਹ ਤਸਵੀਰ ਹਰਸ਼ਦੀਪ ਕੌਰ ਨੇ ਸਾਂਝੀ ਕੀਤੀ ਹੈ।
ਟੀਮ ਨਾਲ ਪੋਜ਼ ਦਿੰਦੀ ਦੀਪਿਕਾ।
ਦੀਪਿਕਾ ਦਾ ਰਵਾਇਤੀ ਅੰਦਾਜ਼।
ਨੰਦੀ ਪੂਜਾ ਦੌਰਾਨ ਦੀਪਿਕਾ ਆਪਣੇ ਪਰਿਵਾਰ ਨਾਲ।
ਨੰਦੀ ਪੂਜਾ ਦੌਰਾਨ ਦੀਪਿਕਾ ਆਪਣੀ ਟੀਮ ਨਾਲ।
ਨੰਦੀ ਪੂਜਾ ਦੌਰਾਨ ਕਲਿੱਕ ਕੀਤੀ ਗਈ ਇਸ ਤਸਵੀਰ ਵਿੱਚ ਦੀਪਿਕਾ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ।
ਇਹ ਤਸਵੀਰ ਦੀਪਿਕਾ ਦੇ ਘਰ ਨੰਦੀ ਪੂਜਾ ਦੀ ਹੈ।
ਇਸ ਤਸਵੀਰ ਵਿੱਚ ਰਣਵੀਰ ਦੇ ਕਾਸਟਿੰਗ ਨਿਰਦੇਸ਼ਕ ਸ਼ਾਨੂ ਸ਼ਰਮਾ ਵੀ ਨਜ਼ਰ ਆ ਰਹੇ ਹਨ।
ਇਹ ਰਣਵੀਰ ਦੀ ਹਲਦੀ ਦੀ ਫੋਟੋ ਹੈ।
ਵਿਆਹ ਵਿੱਚ ਸਿਰਫ 40 ਲੋਕ ਹੀ ਬੁਲਾਏ ਗਏ।
ਰਣਵੀਰ ਸਿੰਘ ਦੀ ਭੈਣ ਰਿਤਿਕਾ ਭਵਨਾਨੀ।
ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੁਕੋਣ ਤੇ ਹੋਰ ਮਹਿਮਾਨ।
ਇਹ ਕੋਂਕਣੀ ਤਰੀਕੇ ਨਾਲ ਹੋਏ ਵਿਆਹ ਦੀ ਤਸਵੀਰ ਹੈ।
ਵਿਆਹ ਦੋ ਰੀਤੀ ਰਿਵਾਜ਼ਾਂ ਨਾਲ ਹੋਇਆ। ਇਹ ਸਿੰਧੀ ਰਿਵਾਜ਼ ਨਾਲ ਹੋਏ ਵਿਆਹ ਦੀ ਤਸਵੀਰ ਹੈ।
ਵਿਆਹ ਵਿੱਚ ਖ਼ਾਸ ਲੋਕ ਹੀ ਬੁਲਾਏ ਗਏ ਸਨ।
ਟੀਮ ਦੇ ਨਾਲ-ਨਾਲ ਉਨ੍ਹਾਂ ਮਹਿਮਾਨਾਂ ਨਾਲ ਵੀ ਤਸਵੀਰਾਂ ਖਿਚਵਾਈਆਂ।
ਵਿਆਹ ਬਾਅਦ ਇਸ ਤਸਵੀਰ ਵਿੱਚ ਨਵਾਂ ਜੋੜਾ ਆਪਣੀ ਟੀਮ ਨਾਲ ਨਜ਼ਰ ਆ ਰਹੇ ਹਨ।
ਇਸ ਤਸਵੀਰ ਵਿੱਚ ਦੀਪਿਕਾ ਆਪਣੀ ਟੀਮ ਤੇ ਵਿਆਹ ਦੀਆਂ ਤਸਵੀਰਾਂ ਖਿੱਚ ਰਹੇ ਫੋਟੋਗ੍ਰਾਫਰ ਨਾਲ ਨਜ਼ਰ ਆ ਰਹੀ ਹੈ।
ਇਹ ਤਸਵੀਰ ਸੋਸ਼ਮ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਵਿਆਹ ਮਗਰੋਂ ਦੀਪਿਕਾ ਮਹਿਮਾਨਾਂ ਨਾਲ ਨਜ਼ਰ ਆ ਰਹੀ ਹੈ।
ਇਹ ਵਿਆਹ ਦੇ ਬਾਅਦ ਹੋਏ ਜਸ਼ਨ ਦੀ ਤਸਵੀਰ ਹੈ। ਇਸ ਵਿੱਚ ਰਣਵੀਰ-ਦੀਪਿਕਾ ਦੇ ਨਾਲ-ਨਾਲ ਉਨ੍ਹਾਂ ਦੇ ਕਰੀਬੀ ਵੀ ਨਜ਼ਰ ਆ ਰਹੇ ਹਨ।
ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦਾ ਵਿਆਹ ਹੋ ਚੁੱਕਾ ਹੈ ਤੇ ਵਿਆਹ ਦੀਆਂ ਤਸਵੀਰਾਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹੌਲ਼ੀ-ਹੌਲ਼ੀ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।