✕
  • ਹੋਮ

ਭਿਆਨਕ ਹਾਦਸੇ 'ਚ ਇੰਸਪੈਕਟਰ ਤੇ ਹੌਲਦਾਰ ਦੀ ਮੌਤ

ਏਬੀਪੀ ਸਾਂਝਾ   |  23 Jul 2016 12:56 PM (IST)

ਨੈਸ਼ਨਲ ਹਾਈਵੇ 'ਤੇ ਇੱਕ ਓਵਰ ਬ੍ਰਿਜ 'ਤੇ ਖੜ੍ਹੇ ਪੈਂਚਰ ਟਰੱਕ ਨਾਲ ਸਕਾਰਪੀਓ ਗੱਡੀ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਸਕਾਰਪੀਓ ਵਿੱਚ ਬੈਠੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਥਾਣੇ ਮੁੱਲੇਪੁਰ ਦੇ ਇੰਸਪੈਕਟਰ ਹਰਜਿੰਦਰ ਸਿੰਘ ਤੇ ਹੌਲਦਾਰ ਅਮਨਦੀਪ ਸਿੰਘ ਦੀ ਮੌਤ ਹੋ ਗਈ।

1

ਖ਼ਬਰ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਨੇ ਜ਼ਖ਼ਮੀ ਹਾਲਤ ਵਿੱਚ ਇੰਸਪੈਕਟਰ ਹਰਜਿੰਦਰ ਸਿੰਘ ਤੇ ਗੱਡੀ ਚਲਾ ਰਹੇ ਹੌਲਦਾਰ ਅਮਨਦੀਪ ਸਿੰਘ ਨੂੰ ਬਾਹਰ ਕੱਢਿਆ।

2

ਹਾਦਸਾ ਇੰਨਾ ਜਬਰਦਸਤ ਸੀ ਕਿ ਗੱਡੀ ਦਾ ਮਾੜਾ ਹਾਲ ਹੋ ਗਿਆ।

3

ਇਸ ਦੌਰਾਨ ਜਦੋਂ ਉਹ ਮੰਡੀ ਗੋਬਿੰਦਗੜ੍ਹ ਵਿੱਚ ਚਾਨਣ ਰਾਮ ਪੈਟਰੋਲ ਪੰਪ ਦੇ ਸਾਹਮਣੇ ਪੁੱਜੇ ਤਾਂ ਇੱਕ ਟਰੱਕ ਪੈਂਚਰ ਹੋਣ ਕਾਰਨ ਸੜਕ 'ਤੇ ਖੜ੍ਹਾ ਸੀ।

4

ਅਚਾਨਕ ਸਕਾਰਪੀਓ ਗੱਡੀ ਦਾ ਬੈਲੰਸ ਵਿਗੜ ਗਿਆ। ਇਸ ਤੋਂ ਬਾਅਦ ਸਕਾਰਪੀਓ ਗੱਡੀ ਟਰੱਕ ਦੇ ਥੱਲੇ ਵੜ ਗਈ।

5

6

ਜਾਣਕਾਰੀ ਮੁਤਾਬਕ ਥਾਣਾ ਮੁੱਲੇਪੁਰ ਦੇ ਇੰਸਪੈਕਟਰ ਹਰਜਿੰਦਰ ਸਿੰਘ ਬੈਨੀਪਾਲ ਆਪਣੇ ਸਾਥੀ ਹੌਲਦਾਰ ਅਮਨਦੀਪ ਸਿੰਘ ਨਾਲ ਖੰਨਾ ਵਾਲੇ ਪਾਸਿਓਂ ਸਰਹਿੰਦ ਜਾ ਰਹੇ ਸਨ।

7

ਨੈਸ਼ਨਲ ਹਾਈਵੇ 'ਤੇ ਇੱਕ ਓਵਰ ਬ੍ਰਿਜ 'ਤੇ ਖੜ੍ਹੇ ਪੈਂਚਰ ਟਰੱਕ ਨਾਲ ਸਕਾਰਪੀਓ ਗੱਡੀ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਸਕਾਰਪੀਓ ਵਿੱਚ ਬੈਠੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਥਾਣੇ ਮੁੱਲੇਪੁਰ ਦੇ ਇੰਸਪੈਕਟਰ ਹਰਜਿੰਦਰ ਸਿੰਘ ਤੇ ਹੌਲਦਾਰ ਅਮਨਦੀਪ ਸਿੰਘ ਦੀ ਮੌਤ ਹੋ ਗਈ।

  • ਹੋਮ
  • Photos
  • ਖ਼ਬਰਾਂ
  • ਭਿਆਨਕ ਹਾਦਸੇ 'ਚ ਇੰਸਪੈਕਟਰ ਤੇ ਹੌਲਦਾਰ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.