ਕਿੰਮ ਕਾਰਦਰਸ਼ੀਆ ਦੇ ਟੱਕਰ 'ਚ ਜੇਲਿਨ, ਇੰਸਟਾਗਰਾਮ 'ਤੇ ਪਾਈਆਂ ਧਮਾਲਾਂ..
ਬਾਅਦ 'ਚ ਉਹ ਜਿਮ ਜੁਆਇਨ ਕਰ ਆਪਣਾ ਵਜਨ ਘਟਾ ਕੇ ਅਜਿਹਾ ਰੂਪ ਸਾਹਮਮੇ ਲਿਆਈ ਕਿ ਦੁਨੀਆ ਭਰ ਦੇ ਲੋਕ ਉਸ ਦੇ ਦਿਵਾਨੇ ਹੋ ਗਏ ਤੇ ਲੋਕ ਉਸ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰਨ ਲੱਗੇ।
ਵਾਸ਼ਿੰਗਟਨ: ਅੱਜ ਕੱਲ ਇੰਸਟਾਗਰਾਮ ਇੱਕ ਨੋਜਵਾਨ ਕੁੜੀ ਬੁਹਤ ਵਾਇਰਲ ਹੋ ਰਹੀ ਹੈ। ਇਸ ਕੁੜੀ ਦੀ ਹੈਲਥ ਫਿਟਨੈੱਸ ਦੇਖਕੇ ਇਸਨੂੰ ਮਸ਼ਹੂਰ ਅਦਾਕਾਰਾ ਕਿਮ ਕਾਰਦਰਸ਼ੀਆ ਦੇ ਮੁਕਾਬਲੇ ਵੱਜੋਂ ਦੇਖਿਆ ਜਾ ਰਿਹਾ ਹੈ। ਜੋਕਿ ਹੈਲਥ ਫਿਟਨੈੱਸ ਕਾਰਨ ਦੁਨੀਆ ਵਿੱਚ ਜਾਣੀ ਜਾਂਦੀ ਹੈ।
20 ਸਾਲ ਦੀ ਇਹ ਲੜਕੀ ਜੇਲਿਨ ਓਜੇਦਾ ਇਕ ਫਿਟਨੇਸ ਮਾਡਲ ਤੇ ਕੋਚ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਕੇ ਧਮਾਲ ਮਚਾ ਰਹੀਆਂ ਹਨ।
ਫਿਟਨੇਸ ਮਾਡਲ ਤੇ ਕੋਚ ਜੇਲਿਨ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਬਹੁਤ ਐਕਟਿਵ ਰਹਿੰਦੀ ਹੈ।
ਜੇਲਿਨ ਓਜੇਦਾ ਦੇ ਲੱਖਾਂ ਫਾਲੋਅਰਜ਼ ਹਨ। ਜੇਲਿਨ ਓਜੇਦਾ ਦੇ ਫੋਟੋਜ਼ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।
ਜੇਲਿਨ ਓਜੇਦਾ ਬਹੁਤ ਹੌਟ ਤੇ ਖੂਬਸੂਰਤ ਹੈ। ਉਸ ਦਾ ਜਨਮ 9 ਫਰਵਰੀ 1997 ਨੂੰ ਅਮਰੀਕਾ 'ਚ ਹੋਇਆ ਸੀ। ਹਾਲਾਂਕਿ ਉਹ ਪਹਿਲਾਂ ਬਹੁਤ ਮੋਟੀ ਸੀ ਤੇ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਉਂਦੀ ਸੀ।