6290 ਰੁਪਏ 'ਚ 4G ਫ਼ੋਨ
ਏਬੀਪੀ ਸਾਂਝਾ | 31 Jan 2017 04:28 PM (IST)
1
ਇਸ ਫੋਨ ਦੀ ਕੀਮਤ ਵੀ 6290 ਰੁਪਏ ਹੈ। ਕੰਪਨੀ ਨੇ Intex Cloud Q11, Intex Cloud Style 4G, Intex Aqua Classic 2, Intex Aqua E4 ਵੀ ਲਾਂਚ ਕੀਤੇ ਹਨ।
2
Intex ਕੰਪਨੀ ਕਈ ਬਜਟ ਫਰੈਂਡਲੀ ਡਿਵਾਇਸ ਲਾਂਚ ਕਰ ਰਹੀ ਹੈ।
3
Intex Aqua Amaze+ ਸਮਰਾਟਫੋਨ ਲਾਂਚ ਕੀਤਾ ਹੈ।
4
ਇਹ Aqua amaze ਸੀਰੀਜ ਦਾ ਸਕਸੈਸਰ ਫੋਨ ਹੋਵੇਗਾ।
5
ਇਹ ਸਮਰਾਟ ਫੋਨ aqua ਸੀਰੀਜ ਦਾ ਨਵਾਂ ਐਡੀਸ਼ਨ ਹੋਣ ਦੇ ਨਾਲ ਨਾਲ ਬਜ਼ਟ ਫਰੈਂਡਲੀ ਡਿਵਾਇਸ ਹੈ।
= 5">