ਸੇਲਫੀ ਸਟਿੱਕ ਪਿੱਛੇ ਕਿਸ ਦਾ ਦਿਮਾਗ਼
ਏਬੀਪੀ ਸਾਂਝਾ | 16 Dec 2016 11:38 AM (IST)
1
ਪਬਲਿਕ ਹੈਲਮਟ ਦੀ ਸੁਵਿਧਾ। ਇਹ ਯਾਤਰੀਆਂ ਨੂੰ ਉਸ ਦੇ ਟਿਕਾਣੇ ਉੱਤੇ ਅਲਾਰਮ ਰਾਹੀਂ ਜਗਾਉਂਦਾ ਹੈ।
2
ਸੇਲਫੀ ਸਟਿੱਕ ਹੁਣ ਜ਼ਿੰਦਗੀ ਦਾ ਅਹਿਮ ਅੰਗ ਬਣ ਚੁੱਕੀ ਹੈ। ਇਸ ਦੀ ਖੋਜ ਜਾਪਾਨ ਨੇ ਕੀਤੀ ਸੀ ਅਤੇ ਇਸ ਤੋਂ ਬਾਅਦ ਇਹ ਹੁਣ ਦੁਨੀਆ ਭਰ ਵਿੱਚ ਪ੍ਰਸਿੱਧ ਹੈ।
3
ਜਾਪਾਨ ਵਿੱਚ ਕਈ ਹੋਟਲ ਕੈਪਸੂਲ ਵਰਗੇ ਮਿਲੇਗਾ। ਇੱਥੇ ਰਹਿਣ ਲਈ ਛੋਟੇ ਬਾਕਸ ਬਣਾਏ ਗਏ ਹਨ।
4
ਅੱਖਾਂ ਵਿੱਚ ਦਵਾਈ ਪਾਉਣ ਦੀ ਤਕਨੀਕ।
5
ਡਬਲ ਪਾਰਕਿੰਗ ਤਕਨੀਕੀ ਦੀ ਖੋਜ ਵੀ ਜਾਪਾਨ ਨੇ ਕੀਤੀ ਸੀ।
6
ਵੈਡਿੰਗ ਮਸ਼ੀਨਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਰੱਖਣ ਦੀ ਖੋਜ ਵੀ ਜਾਪਾਨ ਨੇ ਹੀ ਕੀਤੀ ਸੀ।
7
ਪੁਰਸ਼ਾਂ ਲਈ ਵੀ ਇਹ ਖ਼ਾਸ ਸਰਹਾਣਾ ।
8
ਇਕੱਲੀਆਂ ਮਹਿਲਾਵਾਂ ਲਈ ਸਰਹਾਣਾ ਜਾਪਾਨ ਨੇ ਬਣਾਇਆ ਹੈ।।