✕
  • ਹੋਮ

ਆਈਫ਼ੋਨ ਦੇ ਇਹ ਫ਼ੀਚਰਸ ਤੁਹਾਨੂੰ ਬਣਾ ਦੇਣਗੇ ਦੀਵਾਨਾ

ਏਬੀਪੀ ਸਾਂਝਾ   |  17 Sep 2016 06:42 PM (IST)
1

2

3

4

5

ਆਈਫ਼ੋਨ7 ਅਤੇ ਆਈਫ਼ੋਨ 7 ਪਲਸ ਭਾਰਤ ਵਿੱਚ 7 ਅਕਤੂਬਰ ਨੂੰ ਲਾਂਚ ਹੋਵੇਗਾ। ਐਪਲ ਆਈਫ਼ੋਨ 7, 32 ਜੀਬੀ ਦੇ ਨਾਲ 60,000 ਅਤੇ ਆਈਫ਼ੋਨ 7 ਪਲਸ 256 ਜੀਬੀ ਦੇ ਨਾਲ 92000 ਵਿੱਚ ਮਿਲਣਗੇ। ਐਪਲ ਨੇ ਕੁੱਝ ਤਸਵੀਰਾਂ ਪੋਸਟ ਕੀਤੀਆਂ ਹਨ ਜੋ ਫ਼ੋਨ ਦੇ ਫ਼ੀਚਰਸ ਬਾਰੇ ਦੱਸ ਰਹਿਆਂ ਹੈ। ਤਸਵੀਰਾਂ ਰਾਹੀ ਵੇਖੋ ਨਵੇਂ ਆਈਫ਼ੋਨ ਦੇ ਕੁੱਝ ਖ਼ਾਸ ਫ਼ੀਚਰਸ............

6

7

8

  • ਹੋਮ
  • Photos
  • ਖ਼ਬਰਾਂ
  • ਆਈਫ਼ੋਨ ਦੇ ਇਹ ਫ਼ੀਚਰਸ ਤੁਹਾਨੂੰ ਬਣਾ ਦੇਣਗੇ ਦੀਵਾਨਾ
About us | Advertisement| Privacy policy
© Copyright@2026.ABP Network Private Limited. All rights reserved.