IPL-10 ਹੋਇਆ ਸ਼ੁਰੂ, ਸਚਿਨ, ਗਾਂਗੁਲੀ ਤੇ ਸਹਿਵਾਗ ਦਾ ਸਨਮਾਨ
ਏਬੀਪੀ ਸਾਂਝਾ | 05 Apr 2017 07:36 PM (IST)

1
ਸਾਬਕਾ ਕਪਤਾਨ ਸੋਰਵ ਗਾਂਗੁਲੀ ਦਾ ਸਨਮਾਨ।
2
ਸਾਬਕਾ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ।
3
ਵੀਵੀਐਸ ਲਕਸ਼ਮਣ।
4
ਵੀਰੇਂਦਰ ਸਹਿਵਾਗ ਦਾ ਸਨਮਾਨ।
5
ਅੱਠ ਟੀਮਾਂ ਦੇ ਕਪਤਾਨ।
6
ਉਦਘਾਟਨੀ ਸਮਾਰੋਹ ਸਮਾਗਮ ਵਿੱਚ ਭਾਰਤੀ ਟੀਮ ਦੇ ਸਾਬਕਾ ਖਿਡਾਰੀਆਂ ਦਾ ਖ਼ਾਸ ਤੌਰ ਉੱਤੇ ਸਨਮਾਨ ਕੀਤਾ ਗਿਆ।
7
IPL-10 ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਉਦਘਾਟਨੀ ਸਮਾਰੋਹ ਹੈਦਰਾਬਾਦ ਵਿੱਚ ਹੋਇਆ। ਆਈ ਪੀ ਐਲ ਵਿੱਚ ਅੱਠ ਟੀਮਾਂ ਹਿੱਸਾ ਲੈ ਰਹੀਆਂ ਹਨ।