✕
  • ਹੋਮ

ਵਿਰਾਟ ਦੀ ਅੱਖ IPL ਦੀ ਐਂਕਰ ਦੀ ਜੀਂਸ

ਏਬੀਪੀ ਸਾਂਝਾ   |  18 Apr 2017 03:46 PM (IST)
ਵਿਰਾਟ ਦੀ ਅੱਖ IPL ਦੀ ਐਂਕਰ ਦੀ ਜੀਂਸ
1

ਆਈ ਪੀ ਐਲ ਦੇ ਸਿਤਾਰੇ ਰਾਇਲ ਚੈਲੇਂਜਰ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਦੀ ਇੱਕ ਤਸਵੀਰ ਇਹਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ।ਵਿਰਾਟ ਇਸ ਫ਼ੋਟੋ ਵਿੱਚ ਆਈ ਪੀ ਐਲ ਦੀ ਐਂਕਰ ਅਰਚਨਾ ਵਿਜੇ ਦੀ ਫੱਟੀ ਹੋਈ ਜੀਂਸ ਨੂੰ ਘੂਰਦੇ ਹੋਏ ਨਜ਼ਰ ਆ ਰਹੇ ਹਨ।

2

ਅਰਚਨਾ ਦਾ ਜਨਮ 17 ਨਵੰਬਰ 1982 ਵਿੱਚ ਕੋਲਕਾਤਾ ਵਿੱਚ ਹੋਇਆ ਸੀ। ਮਾਡਲਿੰਗ ਕਰਨ ਦੀ ਸ਼ੌਕੀਨ ਅਰਚਨਾ ਟੀ ਵੀ ਐਂਕਰਿੰਗ ਕਰਨ ਲੱਗੀ।

3

ਅਰਚਨਾ ਨੇ ਫਰਵਰੀ 2015 ਵਿੱਚ ਦਿੱਲੀ ਦੇ ਕਾਰੋਬਾਰੀ ਧੀਰਜ ਪੁਰੀ ਦੇ ਨਾਲ ਵਿਆਹ ਕੀਤਾ ਸੀ।

4

ਅਰਚਨਾ ਵਿਜੇ ਨੇ 2011 ਵਿੱਚ ਆਈ ਪੀ ਐਲ ਦੀ ਐਂਕਰਿੰਗ ਕਰਨੀ ਸ਼ੁਰੂ ਕੀਤੀ ਸੀ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।

  • ਹੋਮ
  • Photos
  • ਖ਼ਬਰਾਂ
  • ਵਿਰਾਟ ਦੀ ਅੱਖ IPL ਦੀ ਐਂਕਰ ਦੀ ਜੀਂਸ
About us | Advertisement| Privacy policy
© Copyright@2026.ABP Network Private Limited. All rights reserved.