IPL-10 : ਇਸ ਪੰਜਾਬੀ ਖਿਡਾਰੀ ਨੇ ਕਰਵਾਈ ਬੱਲੇ ਬੱਲੇ
ਏਬੀਪੀ ਸਾਂਝਾ | 29 Apr 2017 01:49 PM (IST)

1
ਮਨਨ ਵੋਹਰਾ ਦਾ ਮੈਦਾਨ 'ਚ ਕਮਾਲ
2
ਵੋਹਰਾ ਨੇ ਹਾਲਾਂਕਿ ਸ਼ਾਨਦਾਰ ਫਿਲਡਿੰਗ ਕੀਤੀ ਪਰ ਇਸ ਦੇ ਬਾਵਜੂਦ ਟੀਮ ਹਾਰ ਗਈ।
3
ਵੋਹਰਾ ਨੇ ਸ਼ਾਨਦਾਰ ਫਿਲਡਿੰਗ ਕਰਦੇ ਹੋਏ ਹਵਾ ਵਿੱਚ ਉੱਛਲੇ ਕੇ ਕਈ ਛੱਕੇ ਰੋਕੇ।
4
ਇਸ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਮਨਨ ਵੋਹਰਾ ਨੇ ਸ਼ਾਨਦਾਰ ਫਿਲਡਿੰਗ ਕਰ ਕੇ ਮੁਹਾਲੀ ਵਾਸੀਆਂ ਦਾ ਦਿਲ ਜਿੱਤ ਲਿਆ।
5
IPL-10 ਦੇ 33ਵੇਂ ਮੈਚ ਵਿੱਚ ਸ਼ੁੱਕਰਵਾਰ ਨੂੰ ਸਨਰਾਈਜ਼ ਹੈਦਰਾਬਾਦ ਨੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ 26 ਦੌੜਾਂ ਦੇ ਫ਼ਰਕ ਨਾਲ ਹਰਾ ਦਿੱਤਾ।