IPL-10 ਦੇ ਮੈਦਾਨ ਦਾ ਜ਼ਖਮੀ ਸ਼ੇਰ
ਏਬੀਪੀ ਸਾਂਝਾ | 30 Apr 2017 07:10 PM (IST)
1
IPL-10 ਦੇ 35 ਵੇਂ ਮੈਚ ਵਿੱਚ ਮੁੰਬਈ ਇੰਡੀਅਨ ਅਤੇ ਗੁਜਰਾਤ ਲੁਆਨਿਜ ਦਾ ਮੁਕਾਬਲਾ ਹੋਇਆ। ਇਸ ਮੈਚ ਦੌਰਾਨ ਫਿਲਡਿੰਗ ਦੌਰਾਨ ਗੁਜਰਾਤ ਟੀਮ ਦਾ ਖਿਡਾਰੀ ਐਂਡਰੂ ਟਾਈ ਜ਼ਖਮੀ ਹੋ ਗਿਆ।
2
ਐਡਰੂ ਦੇ ਸੱਟ ਮੌਢੇ ਉਤੇ ਲੱਗੀ।
3
ਅਸਲ ਵਿੱਚ ਬੱਲੇਬਾਜ਼ ਪਾਰਥਿਵ ਪਟੇਲ ਨੇ ਸ਼ਾਨਦਾਰ ਸ਼ਾਟ ਮਾਰਿਆ ਜਿਸ ਨੂੰ ਰੋਕਣ ਦੌਰਾਨ ਐਂਡਰੂ ਜ਼ਖਮੀ ਹੋ ਗਿਆ।
4
ਸੱਟ ਜ਼ਿਆਦਾ ਹੋਣ ਤੋਂ ਬਾਅਦ ਟਰਾਲੀ ਉੱਤੇ ਐਂਡਰੂ ਨੂੰ ਮੈਦਾਨ ਤੋਂ ਬਾਹਰ ਲੈ ਕੇ ਜਾਣਾ ਪਿਆ.
5
ਇਸ ਸ਼ਾਟ ਨੂੰ ਰੋਕਣ ਦੌਰਾਨ ਐਡਰੂ ਜ਼ਖਮੀ ਹੋਇਆ।