IPL ਦੀ ਸਭ ਤੋਂ HOT ਐਂਕਰ
ਏਬੀਪੀ ਸਾਂਝਾ | 25 Mar 2017 07:21 PM (IST)

1
ਯੂਵਰਾਜ ਸਿੰਘ ਨਾਲ ਮੰਦਿਰਾ ਬੇਦੀ।
2
ਮੰਦਿਰਾ ਬੇਦੀ ਕ੍ਰਿਕਟ ਦੀ ਪਿੱਚ ਉਤੇ ਸਾੜੀ ਨਾਲ ਅਕਸਰ ਨਜ਼ਰ ਆਉਂਦੀ ਹੈ।
3
ਪਰ ਉਸ ਦੇ ਬੋਲਡ ਅੰਦਾਜ਼ ਦੇ ਕਾਰਨ ਉਹ ਅਕਸਰ ਕਈ ਖਿਡਾਰੀਆਂ ਨਾਲ ਨਜ਼ਰ ਆਉਂਦੀ ਹੈ।
4
ਇਸ ਤੋਂ ਬਾਅਦ 2009ਵਿੱਚ ਉਹ ਪਹਿਲੀ ਵਾਰ ਆਈ ਪੀ ਐਲ ਵਿੱਚ ਨਜ਼ਰ ਆਈ।
5
ਮੰਦਿਰਾ ਨੇ 2003 ਵਿੱਚ ਵਿਸ਼ਵ ਕ੍ਰਿਕਟ ਕੱਪ ਤੋਂ ਬਤੌਰ ਐਂਕਰ ਐਂਟਰੀ ਲਈ ਸੀ।
6
IPL ਵਿੱਚ ਉਸ ਦੇ ਗਲੈਮਰਸ ਅੰਦਾਜ਼ ਨੂੰ ਸ਼ਾਇਦ ਹੀ ਕੋਈ ਭੁੱਲਿਆ ਹੋਵੇ।
7
ਐਕਟਰਸ ਮੰਦਿਰਾ ਬੇਦੀ ਨੂੰ ਕ੍ਰਿਕਟ ਵਿੱਚ ਗਲੈਮਰ ਲਈ ਜਾਣਿਆ ਜਾਂਦਾ ਹੈ।