IPL ਦੇ ਮੈਦਾਨ 'ਚ bollywood ਦਾ ਤੜਕਾ
ਏਬੀਪੀ ਸਾਂਝਾ | 05 Apr 2017 05:02 PM (IST)
1
ਰਿਤੇਸ਼ ਦੇਸ਼ਮੁੱਖ ਵੀ ਆਈ ਪੀ ਐਲ ਵਿੱਚ ਆਪਣੀ ਪੇਸ਼ਕਾਰੀ ਨਾਲ ਨਜ਼ਰ ਆਉਣਗੇ।
2
ਸ਼ਰਧਾ ਕਪੂਰ ਵੀ ਆਈ ਪੀ ਐਲ ਵਿੱਚ ਆਪਣੀ ਆਈਟਮ ਪੇਸ਼ ਕਰੇਗੀ।
3
ਇਸ ਤੋਂ ਇਲਾਵਾ ਐਕਟਰਸ ਪ੍ਰਨੀਤੀ ਚੋਪੜਾ ਉੱਤੇ ਸਭ ਦੀਆਂ ਨਜ਼ਰ ਹੋਣਗੀਆਂ।
4
ਅੱਜ ਤੋਂ ਇੰਡੀਅਨ ਪ੍ਰੀਮੀਅਰ ਲੀਗ ਦਾ 10ਵਾਂ ਸੀਜ਼ਨ ਸ਼ੁਰੂ ਹੋ ਰਿਹਾ ਹੈ। ਇਸ ਸੀਜ਼ਨ ਵਿੱਚ ਅੱਠ ਟੀਮਾਂ ਹਿੱਸਾ ਲੈ ਰਹੀਆਂ ਹਨ।
5
ਲੀਗ ਦੇ ਉਦਘਾਟਨੀ ਸਮਾਰੋਹ ਵਿੱਚ ਐਕਟਰਸ ਐਮੀ ਜੈਕਸਨ ਆਪਣੀ ਕਲਾ ਦੇ ਜੌਹਰ ਦਿਖਾਏਗੀ।
= 5">