ਆਈ ਪੀ ਐਲ ਖਤਮ , ਦਿੱਲੀ ਦੇ ਖਿਡਾਰੀ ਨੇ ਖਰੀਦੀ ਨਵੀਂ ਕਾਰ
ਏਬੀਪੀ ਸਾਂਝਾ | 26 May 2017 02:46 PM (IST)

1
ਰਿਸ਼ਭ ਪੰਤ ਨੇ ਆਪਣੀ ਨਵੀਂ ਕਾਰ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ।
2
ਆਈ ਪੀ ਐਲ ਖ਼ਤਮ ਹੋਣ ਤੋਂ ਬਾਅਦ ਦਿੱਲੀ ਡੇਅਰਡੇਵਿਲਸ ਦੇ ਖਿਡਾਰੀ ਰਿਸ਼ਭ ਪੰਤ ਨੇ ਆਪਣੀ ਪਸੰਦੀਦਾ ਕਾਰ ਖ਼ਰੀਦ ਲਈ ਹੈ।
3
ਆਪਣੀ ਭੈਣ ਦੇ ਨਾਲ ਰਿਸ਼ਭ ਪੰਤ
4
ਦੋਸਤਾਂ ਦੇ ਨਾਲ ਮਸਤੀ ਦੇ ਮੂਡ ਵਿੱਚ ਰਿਸ਼ਭ ਪੰਤ
5
ਆਪਣੀ ਮਾਂ ਤੇ ਭੈਣ ਦੇ ਨਾਲ ਆਈ ਪੀ ਐਲ ਖਤਮ ਹੋਣ ਤੋਂ ਬਾਅਦ ਦਿੱਲੀ ਡੇਅਰਡੇਵਿਲਸ ਦੇ ਖਿਡਾਰੀ ਰਿਸ਼ਭ ਪੰਤ ਨੇ ਆਪਣੀ ਪਸੰਦੀਦਾ ਕਾਰ ਖਰੀਦ ਲਈ ਹੈ। ਰਿਸ਼ਭ ਪੰਤ ਨੇ ਆਪਣੀ ਨਵੀਂ ਕਾਰ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀਆਂ ਹਨ। ਰਿਸ਼ਭ ਪੰਤ ਨੇ ਮਸਰਡੀਜ਼ ਦੀ ਜਿਸ ਐਸ ਯੂ ਵੀ ਕਾਰ ਨੂੰ ਖਰੀਦਿਆ ਹੈ ਉਸ ਦੀ ਕੀਮਤ 80 ਲੱਖ ਰੁਪਏ ਤੋਂ ਲੈ ਕੇ 1.80 ਕਰੋੜ ਦੇ ਵਿਚਕਾਰ ਹੈ। ਆਪਣੀ ਭੈਣ ਦੇ ਨਾਲ ਰਿਸ਼ਭ ਪੰਤ ਆਪਣੇ ਪੂਰੇ ਪਰਿਵਾਰ ਦੇ ਨਾਲ ਰਿਸ਼ਭ ਦੋਸਤਾਂ ਦੇ ਨਾਲ ਮਸਤੀ ਦੇ ਮੂਡ ਵਿੱਚ ਰਿਸ਼ਭ ਪੰਤ ।
6
ਆਪਣੇ ਪੂਰੇ ਪਰਿਵਾਰ ਦੇ ਨਾਲ ਰਿਸ਼ਭ