✕
  • ਹੋਮ

14 ਕਰੋੜ ਘੱਟ ਕੇ ਹੋਈ ਯੁਵਰਾਜ ਦੀ ਨਿਲਾਮੀ

ਏਬੀਪੀ ਸਾਂਝਾ   |  27 Jan 2018 01:13 PM (IST)
14 ਕਰੋੜ ਘੱਟ ਕੇ ਹੋਈ ਯੁਵਰਾਜ ਦੀ ਨਿਲਾਮੀ
1

ਆਰ ਅਸ਼ਵਿਨ ਨੂੰ ਕਿੰਗਜ਼ ਪੰਜਾਬ ਨੇ 7 .6ਕਰੋੜ ਦੀ ਕੀਮਤ ਨਾਲ ਟੀਮ ਵਿੱਚ ਲਿਆ।

2

ਮਨੀਸ਼ ਪਾਂਡੇ ਨੂੰ ਹੈਦਰਾਬਾਦ ਨੇ 11 ਕਰੋੜ ਵਿੱਚ ਖ਼ਰੀਦਿਆ ਹੈ।

3

ਗਲੇਨ ਮੈਕਸਵੈੱਲ ਜਿਸ ਦਾ ਬੇਸ ਪ੍ਰਾਈਸ 2 ਕਰੋੜ ਸੀ, ਦਿੱਲੀ ਨੇ ਉਸ ਨੂੰ 9 ਕਰੋੜ ਵਿੱਚ ਖ਼ਰੀਦਿਆ ਹੈ।

4

ਹਰਭਜਨ ਸਿੰਘ ਨੂੰ ਚੇਨਈ ਨੇ 2 ਕਰੋੜ ਵਿੱਚ ਖ਼ਰੀਦਿਆ ਹੈ।

5

ਕਿੰਗਜ਼ ਇਲੈਵਨ ਪੰਜਾਬ ਨੇ ਅਜਿੰਕਿਆ ਰਹਾਣੇ ਨੂੰ ਵੀ 4.60 ਕਰੋੜ ਵਿੱਚ ਖ਼ਰੀਦਿਆ ਹੈ।

6

50 ਲੱਖ ਦੇ ਬੇਸ ਪ੍ਰਾਈਜ਼ ਵਾਲੇ ਕਰੁਣ ਨਾਇਰ ਨੂੰ ਪੰਜਾਬ ਨੇ 5 ਕਰੋੜ 60 ਲੱਖ ‘ਚ ਖ਼ਰੀਦਿਆ ਹੈ।

7

ਗੌਤਮ ਗੰਭੀਰ ਦੀ ਦਿੱਲੀ ਦੀ ਟੀਮ ‘ਚ ਵਾਪਸੀ 2.80 ਕਰੋੜ ‘ਚ ਹੋਈ ਹੈ।

8

9

ਆਈਪੀਐਲ ਵਿੱਚ 16 ਖਿਡਾਰੀਆਂ ਨੂੰ ਮਾਰਕਿਉ ਸਟੇਟਸ ਦਾ ਖ਼ਿਤਾਬ ਮਿਲਿਆ ਹੈ। ਜਿਸ ਵਿੱਚ ਯੁਵਰਾਜ ਦਾ ਨਾਮ ਵੀ ਸ਼ਾਮਲ ਹੈ। ਮਾਰਕਿਉ ਖ਼ਿਤਾਬ ਵਾਲੇ ਖਿਡਾਰੀਆਂ ਦਾ ਬੇਸ ਪ੍ਰਾਈਸ 2 ਕਰੋੜ ਰੱਖਿਆ ਗਿਆ ਹੈ।

10

ਆਈ ਪੀ ਐਲ ਦੇ ਸੀਜ਼ਨ 11 ਵਿੱਚ ਯੁਵਰਾਜ ਦੀ ਬੋਲੀ ਨਹੀਂ ਲੱਗੀ। ਯੁਵਰਾਜ ਦੀ ਕਿੰਗਜ਼ ਇਲੈਵਨ ਪੰਜਾਬ ਵਿੱਚ ਪਿਛਲੇ ਸਾਲ ਨਾਲੋਂ 14 ਕਰੋੜ ਘਟੇ ਸਿਰਫ਼ 2 ਕਰੋੜ ਦੀ ਸ਼ੁਰੂਆਤੀ ‘ਤੇ ਚੋਣ ਹੋਈ।

11

  • ਹੋਮ
  • Photos
  • ਖ਼ਬਰਾਂ
  • 14 ਕਰੋੜ ਘੱਟ ਕੇ ਹੋਈ ਯੁਵਰਾਜ ਦੀ ਨਿਲਾਮੀ
About us | Advertisement| Privacy policy
© Copyright@2026.ABP Network Private Limited. All rights reserved.