IS ਲੜਾਕਿਆਂ ਨੂੰ ਪਤਨੀਆਂ ਸਪਲਾਈ ਕਰਦੀ ਹੈ ਇਹ ਕੁੜੀ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 04 Jul 2016 05:36 PM (IST)
1
2
3
4
5
ਈਸਟ ਲੰਡਨ ਨਾਲ ਸਬੰਧ ਰੱਖਣ ਵਾਲੀ ਇਹ ਕੁੜੀ 2015 ਚ ਸੀਰੀਆ ਦੇ ਰੱਕਾ ਆ ਗਈ ਸੀ।
6
ਬੇਹੱਦ ਮਾਸੂਮ ਦਿਖਣ ਵਾਲੀ ਤੂਬਾ ਨਾਮ ਦੀ ਇਸ 22 ਸਾਲਾ ਕੁੜੀ ਨੇ ਆਪਣਾ ਨਾਮ ਉਮਾ ਮੁਥੱਨਾ ਅਲ ਬਿਰਤਾਨੀਆ ਰੱਖਿਆ ਹੈ।
7
ਖਤਰਨਾਕ ਅੱਤਵਾਦੀ ਜਥੇਬੰਦੀ IS ਲਈ ਪਤਨੀਆਂ ਦਾ ਇੰਤਜ਼ਾਮ ਕਰਨ ਵਾਲੀ ਕੁੜੀ ਦਾ ਸੱਚ ਸਾਹਮਣੇ ਆਇਆ ਹੈ।