IS ਦੀ ਢਾਕਾ 'ਚ ਖ਼ੂਨੀ ਖੇਡ
ਏਬੀਪੀ ਸਾਂਝਾ | 02 Jul 2016 03:57 PM (IST)
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਬੰਧਕ ਸੰਕਟ ਸਮਾਪਤ ਹੋ ਗਿਆ ਹੈ। ਇਸ ਹਮਲੇ ਵਿੱਚ ਦੋ ਪੁਲਿਸ ਕਰਮੀਆਂ ਸਮੇਤ 33 ਲੋਕ ਜ਼ਖਮੀ ਹੋਏ ਹਨ।
1
ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਆਖਿਆ ਕਿ ਇਹ ਹਮਲੇ ਮਾਨਵਤਾ ਵਿਰੋਧੀ ਹਨ।
2
ਸੁਰਖਿਆ ਬਲਾਂ ਨੇ ਇੱਕ ਦਹਿਸ਼ਗਰਦ ਨੂੰ ਗ੍ਰਿਫਤਾਰ ਵੀ ਕੀਤਾ ਹੈ।
3
ਹਮਲਾ ਸ਼ੁੱਕਰਵਾਰ 9 ਵਜੇ ਦੇ ਕਰੀਬ ਭਾਰੀ ਸੁਰੱਖਿਆ ਵਾਲੇ ਗੁਲਸ਼ਨ ਸਫ਼ਾਰਤੀ ਇਲਾਕੇ ’ਚ ਹੋਇਆ ਸੀ।
4
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਬੰਧਕ ਸੰਕਟ ਸਮਾਪਤ ਹੋ ਗਿਆ ਹੈ। ਇਸ ਹਮਲੇ ਵਿੱਚ ਦੋ ਪੁਲਿਸ ਕਰਮੀਆਂ ਸਮੇਤ 33 ਲੋਕ ਜ਼ਖਮੀ ਹੋਏ ਹਨ।
5
ਦਹਿਸ਼ਤਗਰਦਾਂ ਨੇ ਇੱਕ ਰੇਸਤਰਾਂ ਵਿੱਚ ਦਾਖਲ ਹੋ ਕੇ ਉੱਥੇ ਮੌਜੂਦ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਬੰਧਕਾਂ ਵਿੱਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
6
ਇਸ ਹਮਲੇ ਦੀ ਜ਼ਿੰਮੇਵਾਰੀ ਆਈ ਐਸ ਨੇ ਲਈ ਹੈ।
= 6">