ਬੈਚਲਰ ਤੇ ਬ੍ਰਾਈਡਲ ਸ਼ਾਵਰ ਤੋਂ ਬਾਅਦ ਪ੍ਰਿਅੰਕਾ ਦੀ ‘ਪਜਾਮਾ ਪਾਰਟੀ’
ਇਨ੍ਹਾਂ ਤਸਵੀਰਾਂ ਨੂੰ ਪ੍ਰਿਅੰਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਜਿਸ ‘ਚ ਪ੍ਰਿਅੰਕਾ ਨੇ ਰੈਡ ਕਲਰ ਦਾ ਸੈਸ਼ ਪਾਇਆ ਹੈ ਜਿਸ ‘ਤੇ ‘ਬ੍ਰਾਈਡ ਟੂ ਬੀ’ ਲਿਖਿਆ ਹੈ।
Download ABP Live App and Watch All Latest Videos
View In Appਇਸ ਪਾਰਟੀ ‘ਚ ਪੀਸੀ ਦੇ ਨਾਲ ਪਰੀਨਿਤੀ ਚੋਪੜਾ ਵੀ ਹੈ ਅਤੇ ਬਾਕੀ ਸਭ ਦੇ ਨਾਲ ਇਨ੍ਹਾਂ ਦੋਨਾਂ ਨੇ ਵੀ ਪਿੰਕ ਕਲਰ ਦਾ ਨਾਈਟ ਸੂਟ ਪਾਇਆ ਹੋਇਆ ਹੈ।
ਹੁਣ ਪ੍ਰਿਅੰਕਾ ਦੀ ਕੁਝ ਹੋਰ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ‘ਚ ਉਹ ਆਪਣੀ ਗਰਲ ਗੈਂਗ ਦੇ ਨਾਲ ਪਜਾਮਾ ਪਾਰਟੀ ਕਰਦੀ ਨਜ਼ਰ ਆ ਰਹੀ ਹੈ।
ਹਾਲ ਹੀ ‘ਚ ਪਿੱਗੀ ਚੋਪਸ ਆਪਣੀ ਭੈਣ ਦੇ ਨਾਲ ਇੰਡੀਆ ਵਾਪਸ ਆਈ ਸੀ। ਉਸ ਨੂੰ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤਾ ਗਿਆ ਸੀ।
ਇਨ੍ਹਾਂ ਤਸਵੀਰਾਂ ਤੋਂ ਪਹਿਲਾਂ ਸਾਰੀ ਗਰਲ ਗੈਂਗ ਇੱਕ ਰੈਸਟੋਰੈਂਟ ‘ਚ ਪਾਰਟੀ ਕਰਦੀ ਨਜ਼ਰ ਆਇਆਂ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਨੂੰ ਪਸੰਦ ਵੀ ਆ ਰਹੀਆਂ ਹਨ।
ਇਸ ਫੂਰੇ ਸੈਲੀਬ੍ਰੈਸ਼ਨ ‘ਚ ਪ੍ਰਿਅੰਕਾ ਦੀ ਜਠਾਣੀ ਅਤੇ ਐਕਟਰਸ ਸੋਫੀ ਵੀ ਹੈ।
ਪ੍ਰਿਅੰਕਾ ਆਪਣੇ ਅਤੇ ਨਿੱਕ ਜੋਨਸ ਦੇ ਵਿਆਹ ਤੋਂ ਬਾਅਦ ਪਾਰਟੀਜ਼ ਇੰਜੁਆਏ ਕਰ ਰਹੀ ਹੈ। ਬੈਚਲਰ ਪਾਰਟੀ ‘ਚ ਪੀਸੀ ਦੇ ਨਾਲ ਪਰੀਨਿਤੀ ਚੋਪੜਾ ਵੀ ਨਜ਼ਰ ਆਈ।
ਹਾਲ ਹੀ ‘ਚ ਪ੍ਰਿਅੰਕਾ ਚੋਪੜਾ ਨੇ ਆਪਣੀ ਦੋਸਤਾਂ ਨਾਲ ਮਿਲ ਕੇ ਬੈਚਰਲਰ ਪਾਰਟੀ ਕੀਤੀ। ਜਿਸ ‘ਚ ਉਸ ਨੇ ਖ਼ੂਬ ਮਸਤੀ ਕੀਤੀ।
- - - - - - - - - Advertisement - - - - - - - - -