IS ਨੇ ਚਾਰ ਸਾਲ ਦੇ ਮਾਸੂਮ ਦੇ ਹੱਥ 'ਚ ਦਿੱਤੀ ਰਿਵਾਲਵਰ
ਏਬੀਪੀ ਸਾਂਝਾ | 09 Jan 2017 04:15 PM (IST)
1
ਆਈ ਐਸ ਦੇ ਪੈਰ ਦਿਨ ਪ੍ਰਤੀ ਦਿਨ ਸੀਰੀਆ ਅਤੇ ਇਰਾਕ ਵਿਚੋਂ ਉੱਖੜਦੇ ਜਾ ਰਹੇ ਹਨ। ਅਜਿਹੇ ਵਿੱਚ ਆਪਣੇ ਵਜੂਦ ਨੂੰ ਦਰਸਾਉਣ ਲਈ ਆਈ ਐਸ ਨੇ ਇੱਕ ਨਵੇਂ ਵੀਡੀਓ ਰਾਹੀਂ ਇੱਕ ਬੱਚੇ ਨੂੰ ਕਤਲ ਕਰਦਾ ਹੋਇਆ ਦਿਖਾਇਆ ਹੈ।
2
ਆਈ ਐਸ ਦਾ ਦਹਿਸ਼ਤਗਰਦ ਬੱਚੇ ਨੂੰ ਕਤਲ ਲਈ ਰਿਵਾਲਵਰ ਦਿੰਦਾ ਹੋਇਆ।
3
ਆਈ ਐਸ ਇਸਵੀਡੀਓ ਰਾਹੀਂ ਅਸਲ ਵਿੱਚ ਆਪਣਾ ਵਜੂਦ ਬਚਾਉਣਾ ਚਾਹੁੰਦਾ ਹੈ।
4
ਪਿਛਲੇ ਸੱਤ ਦਿਨਾਂ ਵਿੱਚ ਆਈ ਐਸ ਨੇ ਇਹ ਤੀਜਾ ਵੀਡੀਓ ਜਾਰੀ ਕੀਤਾ ਹੈ।
5
ਆਈ ਐਸ ਦੇ ਵੀਡੀਓ ਵਿੱਚ ਚਾਰ ਸਾਲ ਦੇ ਬੱਚੇ ਨੂੰ ਕਤਲ ਕਰਦਾ ਹੋਇਆ ਦਿਖਾਇਆ ਗਿਆ ਹੈ।
= 5">