✕
  • ਹੋਮ

Valentine Day 'ਤੇ ਪਾਬੰਦੀ

ਏਬੀਪੀ ਸਾਂਝਾ   |  13 Feb 2017 04:24 PM (IST)
1

ਵੈਲੇਨਟਾਈਨ ਡੇਅ ਨੂੰ ਅਸਲ ਵਿੱਚ ਇਸਲਾਮ ਵਿਰੋਧੀ ਮੰਨਦੇ ਹੋਏ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਨੂੰ ਮੰਨਿਆ ਇਸ ਉੱਤੇ ਰੋਕ ਲਾ ਦਿੱਤੀ ਗਈ ਹੈ। ਪਾਕਿਸਤਾਨ ਵਿੱਚ ਵੈਲੇਨਟਾਈਨ ਡੇਅ ਨੂੰ ਲੈ ਕੇ ਲਗਾਤਾਰ ਵਿਵਾਦ ਹੁੰਦਾ ਰਿਹਾ ਹੈ।

2

ਅਦਾਲਤ ਅਨੁਸਾਰ ਦੇਸ਼ ਦੇ ਸਾਰੇ ਨਿਊਜ਼ ਚੈਨਲ ਤੇ ਅਖ਼ਬਾਰ ਵੈਲੇਨਟਾਈਨ ਡੇਅ ਨਾਲ ਜੁੜੀਆਂ ਖ਼ਬਰਾਂ ਤੇ ਤਸਵੀਰਾਂ ਪ੍ਰਕਾਸ਼ਿਤ ਨਾ ਕਰਨ।

3

ਦਾਲਤ ਨੇ ਇਸ ਉੱਤੇ ਰੋਕ ਲਾਉਣ ਦੇ ਨਾਲ-ਨਾਲ ਮੀਡੀਆ ਕਵਰੇਜ ਲਈ ਕੁਝ ਸ਼ਰਤਾਂ ਰੱਖੀਆਂ ਹਨ।

4

ਪਾਕਿਸਤਾਨ ਵਿੱਚ ਇਸ ਵਾਰ ਵੈਲੇਨਟਾਈਨ ਡੇਅ ਨਹੀਂ ਮਨਾਇਆ ਜਾਵੇਗਾ। ਇਸਲਾਮਾਬਾਦ ਹਾਈਕੋਰਟ ਨੇ ਇਸ ਉੱਤੇ ਰੋਕ ਲਾ ਦਿੱਤੀ ਹੈ।

5

ਵੈਲੇਨਟਾਈਨ ਡੇਅ ਖ਼ਿਲਾਫ਼ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਇਸਲਾਮਾਬਾਦ ਹਾਈਕੋਰਟ ਨੇ ਇਹ ਫ਼ੈਸਲਾ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • Valentine Day 'ਤੇ ਪਾਬੰਦੀ
About us | Advertisement| Privacy policy
© Copyright@2026.ABP Network Private Limited. All rights reserved.