ਹਿਮਾਚਲ ਦੇ ਪਿੰਡ 'ਤੇ ਗੋਰੀਆਂ ਦਾ ਕਬਜ਼ਾ
ਏਬੀਪੀ ਸਾਂਝਾ | 02 Aug 2016 11:08 AM (IST)
ਹਿਮਾਚਲ ਦੇ ਕਸੌਲ ਪਿੰਡ ਨੂੰ ਮਿੰਨੀ ਇਜ਼ਰਾਇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
1
ਹਿਮਾਚਲ ਦੇ ਕਸੌਲ ਪਿੰਡ ਨੂੰ ਮਿੰਨੀ ਇਜ਼ਰਾਇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
2
ਇਜ਼ਰਾਇਲ ਦੇ ਹਜ਼ਾਰਾਂ ਮੁੰਡੇ ਕੁੜੀਆਂ ਹਰ ਸਾਲ ਇਸ ਪਿੰਡ ਵਿੱਚ ਆਉਂਦੇ ਹਨ।
3
ਇਸ ਪਿੰਡ ਦੇ ਆਸ ਪਾਸ ਤੁਹਾਨੂੰ ਇਜ਼ਰਾਈਲੀ ਦੇ ਤਿਰੰਗਾ ਲੱਗਿਆ ਹੋਇਆ ਨਜ਼ਰ ਆਵੇਗਾ।
4
ਵਿਦੇਸ਼ੀਆਂ ਨੂੰ ਇੱਥੇ ਡਰੱਗਜ਼ ਖੁੱਲ੍ਹੇ ਰੂਪ ਵਿੱਚ ਮਿਲਦਾ ਹੈ ਇਸ ਕਰ ਕੇ ਭਾਰੀ ਗਿਣਤੀ ਵਿੱਚ ਵਿਦੇਸ਼ੀ ਕੁੜੀਆਂ ਮੁੰਡੇ ਇਸ ਪਿੰਡ ਵਿੱਚ ਆਉਂਦੇ ਹਨ।
5
ਇਸ ਪਿੰਡ ਵਿੱਚ ਭਾਰਤੀ ਨੌਜਵਾਨਾਂ ਦੇ ਆਉਣ ਦੇ ਮਨਾਹੀ ਹੈ।
6
ਜੇਕਰ ਕੋਈ ਆ ਵੀ ਜਾਵੇ ਤਾਂ ਉਸ ਨੂੰ ਪਿੰਡ ਦੇ ਮੂਲ ਲੋਕ ਰਹਿਣ ਨਹੀਂ ਦਿੰਦੇ। ਅਸਲ ਵਿੱਚ ਸਥਾਨਕ ਲੋਕਾਂ ਨੂੰ ਸੈਲਾਨੀਆਂ ਦੇ ਆਉਣ ਨਾਲ ਇੱਥੇ ਰੋਜ਼ਗਾਰ ਮਿਲਦਾ ਹੈ। ਇਸ ਕਰ ਕੇ ਸਥਾਨਕ ਲੋਕ ਭਾਰਤੀਆਂ ਨੂੰ ਇੱਥੇ ਆਉਣ ਨਹੀਂ ਦਿੰਦੇ।
7
ਪਿੰਡ ਦੇ ਮੂਲ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਨੌਜਵਾਨ ਇੱਥੇ ਵਿਦੇਸ਼ੀਆਂ ਨਾਲ ਛੇੜਖ਼ਾਨੀ ਕਰਦੇ ਹਨ।
= 7">