✕
  • ਹੋਮ

ਕੱਪੜਿਆਂ ਦੀ ਥਾਂ ਨੋਟਾਂ ਨਾਲ ਭਰੀ ਅਲਮਾਰੀ, ਪੁਲਿਸ ਹੋਈ ਹੈਰਾਨ

ਏਬੀਪੀ ਸਾਂਝਾ   |  11 Dec 2016 09:49 AM (IST)
1

ਅਲਮਾਰੀ ਵਿਚੋਂ ਬਰਾਮਦ ਹੋਏ ਨੋਟਾਂ ਵਿੱਚ 500 ਦੀ ਪੁਰਾਣੀ ਕਰੰਸੀ ਅਤੇ 100 ਦੇ ਨਵੇਂ ਨੋਟ ਹਨ।

2

ਦਿੱਲੀ ਪੁਲਿਸ ਅਤੇ ਆਮਦਨ ਕਰ ਵਿਭਾਗ ਨੇ ਦੱਖਣੀ ਦਿੱਲੀ ਦੀ ਲਾਅ ਫ਼ਰਮ ਦੇ ਦਫ਼ਤਰ ਵਿੱਚ ਛਾਪਾ ਮਾਰ ਕੇ 13.65 ਕਰੋੜ ਦੀ ਰਾਸ਼ੀ ਬਰਾਮਦ ਕੀਤੀ ਹੈ।

3

ਮਿਲੀ ਜਾਣਕਾਰੀ ਅਨੁਸਾਰ ਗ੍ਰੇਟਰ ਕਲੈਸ਼ ਇਲਾਕੇ ਵਿੱਚ ਟੀਐਂਡਟੀ ਨਾਮਕ ਇੱਕ ਲਾਅ ਫ਼ਰਮ ਦੇ ਦਫ਼ਤਰ ਵਿੱਚ ਗੁਪਤ ਸੂਚਨਾ ਦੇ ਆਧਾਰ ਉੱਤੇ ਪੁਲਿਸ ਅਤੇ ਆਮਦਨ ਕਰ ਵਿਭਾਗ ਨੇ ਛਾਪੇਮਾਰੀ ਕੀਤੀ।

4

ਛਾਪੇ ਸਬੰਧੀ ਜਾਣਕਾਰੀ ਦਿੰਦੇ ਹੋਏ ਆਮਦਨ ਕਰ ਵਿਭਾਗ ਦੇ ਅਧਿਕਾਰੀ।

5

ਬਰਾਮਦ ਕੀਤੀ ਗਈ ਰਾਸ਼ੀ ਵਿਚੋਂ ਢਾਈ ਕਰੋੜ ਰੁਪਏ 2000 ਦੇ ਨਵੇਂ ਨੋਟਾਂ ਦੀ ਹੈ।

  • ਹੋਮ
  • Photos
  • ਖ਼ਬਰਾਂ
  • ਕੱਪੜਿਆਂ ਦੀ ਥਾਂ ਨੋਟਾਂ ਨਾਲ ਭਰੀ ਅਲਮਾਰੀ, ਪੁਲਿਸ ਹੋਈ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.