✕
  • ਹੋਮ

ਆਮਦਨ ਕਰ ਵਿਭਾਗ ਦੀ ਰੇਡ LIVE

ਏਬੀਪੀ ਸਾਂਝਾ   |  12 Dec 2016 09:38 AM (IST)
1

ਦੇਸ਼ ਦੀ ਰਾਜਧਾਨੀ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿੱਚ ਰੋਹਿਤ ਟੰਡਨ ਦੀ ਲਾਅ ਫਰਮ ਵਿੱਚੋਂ ਆਮਦਨ ਕਰ ਵਿਭਾਗ ਨੂੰ 13 ਕਰੋੜ 65 ਲੱਖ ਰੁਪਏ ਮਿਲੇ ਸਨ।

2

ਤਾਜ਼ਾ ਖੁਲਾਸਾ ਇਹ ਹੋਇਆ ਹੈ ਕਿ ਜਦੋਂ ਲਾਅ ਫਰਮ ਉਤੇ ਰੇਡ ਪਈ ਤਾਂ ਰੋਹਿਤ ਇਸ ਸਭ ਨੂੰ ਲਾਈਵ ਆਪਣੇ ਮੋਬਾਈਲ ਉਤੇ ਦੇਖ ਰਿਹਾ ਸੀ।

3

ਇਸ ਗੱਲ ਦੀ ਜਾਣਕਾਰੀ ਰੋਹਿਤ ਨੇ ਖੁਦ ਆਮਦਨ ਕਰ ਵਿਭਾਗ ਨੂੰ ਦਿੱਤੀ ਹੈ। ਫਿਲਹਾਲ ਆਮਦਨ ਕਰ ਵਿਭਾਗ ਇਸ ਗੱਲ ਦੀ ਜਾਣਕਾਰੀ ਇਕੱਠੀ ਕਰ ਰਿਹਾ ਹੈ ਕਿ ਉਸ ਕੋਲੋ ਇਹ ਪੈਸਾ ਕਿੱਥੋਂ ਆਇਆ।

4

ਇਸ ਦੇ ਲਈ ਰੋਹਿਤ ਨੇ ਲਾਅ ਫਰਮ ਵਿੱਚ ਕੈਮਰੇ ਫਿੱਟ ਕੀਤੇ ਹੋਏ ਸਨ।

  • ਹੋਮ
  • Photos
  • ਖ਼ਬਰਾਂ
  • ਆਮਦਨ ਕਰ ਵਿਭਾਗ ਦੀ ਰੇਡ LIVE
About us | Advertisement| Privacy policy
© Copyright@2026.ABP Network Private Limited. All rights reserved.