ਵੈਨਿਸ ਫੈਸਟੀਵਲ 'ਚ ਇਜ਼ਾਬੇਲ ਦੇ ਚਰਚੇ
ਏਬੀਪੀ ਸਾਂਝਾ | 30 Aug 2018 01:48 PM (IST)
1
ਇਹ ਸਮਾਰੋਹ 29 ਅਗਸਤ ਤੋਂ 8 ਸਤੰਬਰ ਤੱਕ ਚੱਲੇਗਾ ਜਿੱਥੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਮੈਕਸੀਕੋ ਪਹੁੰਚਣਗੀਆਂ।
2
ਵੈਨਿਸ ਫਿਲਮ ਫੈਸਟੀਵਲ ਮੈਕਸੀਕੋ 'ਚ ਕਰਵਾਇਆ ਜਾ ਰਿਹਾ ਹੈ। ਇਸ ਫੈਸਟੀਵਲ ਦਾ ਇਹ 75ਵਾਂ ਐਡੀਸ਼ਨ ਹੈ।
3
ਅਜਿਹਾ ਪਹਿਲੀ ਵਾਰ ਨਹੀਂ ਕਿ ਇਹ ਮਾਡਲ ਇੰਨੀ ਖ਼ੂਬਸੂਰਤ ਲੱਗ ਰਹੀ ਹੈ। ਰੈੱਡ ਕਾਰਪੈਟ 'ਤੇ ਹਮੇਸ਼ਾ ਹੀ ਮਸਤ ਅਦਾਵਾਂ ਨਾਲ ਛਾਅ ਜਾਂਦੀ ਹੈ।
4
ਇਜ਼ਾਬੇਲ ਗੋਲਾਰਟ ਮਸ਼ਹੂਰ ਬ੍ਰਾਜ਼ੀਲੀਅਨ ਮਾਡਲ ਹੈ।
5
ਇਜ਼ਾਬੇਲ ਨੇ ਪ੍ਰਸ਼ੰਸਕਾਂ ਲਈ ਵਾਕ ਦੌਰਾਨ ਕਈ ਪੋਜ਼ ਦਿੱਤੇ।
6
ਇਸ ਦੌਰਾਨ ਅਦਾਕਾਰਾ ਇਜ਼ਾਬੇਲ ਗੋਲਾਰਟ ਸਿਲਵਰ ਰੰਗ ਦੀ ਪੋਸ਼ਾਕ 'ਚ ਨਜ਼ਰ ਆਈ।
7
31 ਸਾਲ ਦੀ ਇਸ ਮਾਡਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਾਰਾਜ਼ ਨਾ ਕਰਦਿਆਂ ਮਹਿਫਲ ਲੁੱਟ ਲਈ।
8
ਇਜ਼ਾਬੇਲ ਗੋਲਾਰਟ ਜਦੋਂ 75ਵੇਂ ਵੈਨਿਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੈਟ 'ਤੇ ਵਾਕ ਲਈ ਉੱਤਰੀ ਤਾਂ ਲੋਕ ਉਨ੍ਹਾਂ ਨੂੰ ਦੇਖਦੇ ਹੀ ਰਹਿ ਗਏ।
= 8">