✕
  • ਹੋਮ

ਜੈਲਲਿਤਾ ਸਿਨਮਾ ਤੋਂ ਸੱਤਾ ਦੇ ਗਲਿਆਰਿਆਂ ਤੱਕ

ਏਬੀਪੀ ਸਾਂਝਾ   |  06 Dec 2016 10:13 AM (IST)
ਜੈਲਲਿਤਾ ਸਿਨਮਾ ਤੋਂ ਸੱਤਾ ਦੇ ਗਲਿਆਰਿਆਂ ਤੱਕ
1

ਫਿਲਮ ‘ਪਟੀਕਾੜਾ ਪਟਨਾਮਾ’ ਲਈ ਉਸ ਨੂੰ ਕੌਮੀ ਪੁਰਸਕਾਰ ਮਿਲਿਆ।

2

ਇਸ ਤੋਂ ਬਾਅਦ ਫਿਲਮ ਤੋਂ ਬਾਅਦ ਉਸ ਨੂੰ ਢੇਰ ਸਾਰੀਆਂ ਪੇਸ਼ਕਸ਼ਾਂ ਆਉਣ ਲੱਗੀਆਂ। ਉਸ ਨੇ ਉਸ ਸਮੇਂ ਦੇ ਸਾਰੇ ਸੁਪਰਸਟਾਰਜ਼ ਸ਼ਿਵਾਜੀ ਗਣੇਸ਼ਨ, ਜੈਸ਼ੰਕਰ, ਰਾਜ ਕੁਮਾਰ ਆਦਿ ਨਾਲ ਕੰਮ ਕੀਤਾ।

3

ਜੈਲਲਿਤਾ ਨੇ ਫਿਲਮਾਂ ਵਿੱਚ 13 ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਵਜੋਂ ਫਿਲਮਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

4

1964 ਵਿਚ ਕੰਨੜ ਫਿਲਮ ‘ਚਿੰਨਨਾਦਾ ਗੋਮਬੇ’ ਉਹਨਾਂ ਦੀ ਹੀਰੋਇਨ ਵਜੋਂ ਪਹਿਲੀ ਫਿਲਮ ਸੀ।

5

ਆਪਣੇ ਰਾਜਨੀਤਿਕ ਗੁਰੂ ਐਮ ਰਾਮਚੰਦਰਨ ਨਾਲ ਜੈਲਲਿਤਾ।

6

ਫਿਲਮਾਂ ਤੋਂ ਰਾਜਨੀਤੀ ਤੱਕ ਦਾ ਜੈਲਿਲਤਾ ਦਾ ਸਫਰ।

  • ਹੋਮ
  • Photos
  • ਖ਼ਬਰਾਂ
  • ਜੈਲਲਿਤਾ ਸਿਨਮਾ ਤੋਂ ਸੱਤਾ ਦੇ ਗਲਿਆਰਿਆਂ ਤੱਕ
About us | Advertisement| Privacy policy
© Copyright@2026.ABP Network Private Limited. All rights reserved.