ਮਾਈਕਲ ਜੈਕਸਨ ਦੀ ਭੈਣ ਦੀ ਧਮਾਕੇਦਾਰ ਵਾਪਸੀ

ਏਬੀਪੀ ਸਾਂਝਾ   |  30 Jul 2018 02:20 PM (IST)
ਮਾਈਕਲ ਜੈਕਸਨ ਦੀ ਭੈਣ ਦੀ ਧਮਾਕੇਦਾਰ ਵਾਪਸੀ
1

ਦੁਨੀਆ ਭਰ 'ਚ ਆਪਣੇ ਬਿਹਤਰੀਨ ਡਾਂਸ ਸਟੈਪਸ ਲਈ ਮਸ਼ਹੂਰ ਰੌਕ ਸਟਾਰ ਮਾਈਕਲ ਜੈਕਸਨ ਦੀ ਮੌਤ 25 ਜੂਨ, 2009 ਨੂੰ ਹੋਈ ਸੀ।

2

ਇੱਕ ਪਰਿਵਾਰਕ ਮੈਂਬਰ ਨੇ ਕਿਹਾ ਕਿ ਜਦੋਂ ਉਸ ਦੇ ਪਿਤਾ ਜੋਅ ਜੈਕਸਨ ਦੀ ਮੌਤ ਹੋਈ, ਉਸ ਵੇਲੇ ਜੈਨੇਟ ਆਪਣੇ ਭਰਾ ਮਾਈਕਲ ਦੀ ਮੌਤ ਨਾਲ ਜੂਝ ਰਹੀ ਸੀ।

3

ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਤਣਾਅ ਦਾ ਸ਼ਿਕਾਰ ਹੋ ਗਈ ਸੀ।

4

ਉਹ ਤਲਾਕ ਤੇ ਆਪਣੇ ਬੱਚੇ ਨੂੰ ਕੋਲ ਰੱਖਣ ਦੀ ਕਾਨੂੰਨੀ ਲੜ੍ਹਾਈ ਲੜ ਰਹੀ ਸੀ।

5

ਇਹ ਬ੍ਰੇਕ 52 ਸਾਲ ਦੀ ਜੈਨੇਟ ਨੇ ਸਿਰਫ ਖੁਦ ਨੂੰ ਰਾਹਤ ਦੇਣ ਲਈ ਲਿਆ ਸੀ।

6

ਜੈਨੇਟ ਜੈਕਸਨ ਨੇ ਸ਼ਨੀਵਾਰ ਰਾਤ ਲੰਮੇ ਬਰੇਕ ਤੋਂ ਬਾਅਦ ਸ਼ੋਅ ਕੀਤਾ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਟਵਿੱਟਰ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।

7

ਦੁਨੀਆ ਦੀ ਮਸ਼ਹੂਰ ਸਿੰਗਰ ਤੇ ਮਿਊਜ਼ੀਸ਼ੀਅਨ ਜੈਨੇਟ ਜੈਕਸਨ ਨੇ ਰੈਂਡਲਸ ਦੀਪ 'ਤੇ ਹੋਏ ਪਨੋਰਮਾ ਮਿਊਜ਼ਿਕ ਫੈਸਟੀਵਲ ਜ਼ਰੀਏ ਧਮਾਕੇਦਾਰ ਵਾਪਸੀ ਕੀਤੀ ਹੈ।

  • ਹੋਮ
  • Photos
  • ਮਨੋਰੰਜਨ
  • ਮਾਈਕਲ ਜੈਕਸਨ ਦੀ ਭੈਣ ਦੀ ਧਮਾਕੇਦਾਰ ਵਾਪਸੀ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ