ਲਾਲ ਪਰੀ ਬਣ ਜੈਕਲੀਨ ਨੇ ਲੁੱਟਿਆ ਮੇਲਾ
ਏਬੀਪੀ ਸਾਂਝਾ | 25 Oct 2018 11:46 AM (IST)

1
2
3
4
5
6
7
8
#metoo ਮੁਹਿੰਮ ‘ਤੇ ਗੱਲ ਕਰਦੇ ਹੋਏ ਜੈਕਲੀਨ ਨੇ ਕਿਹਾ ਕਿ ਇਸ ਸਮੇਂ ਹੋਰ ਵੀ ਇਸ ‘ਤੇ ਗੱਲ ਕਰ ਰਹੇ ਹਨ। ਸਾਨੂੰ ਉਸ ਨੂੰ ਹੁਲਾਰਾ ਦੇਣਾ ਚਾਹੀਦਾ ਹੈ।
9
ਜੈਕਲੀਨ ਸ਼ੋਅ ‘ਚ ਫੈਸ਼ਨ ਡਿਜ਼ਾਇਨਰ ਮੋਨਿਕਾ ਤੇ ਕ੍ਰਿਸ਼ਮਾ ਨੂੰ ਰਿਪ੍ਰੈਜ਼ੰਟ ਕਰ ਰਹੀ ਸੀ। ਆਪਣੀ ਰੈੱਡ ਡ੍ਰੈੱਸ ਨਾਲ ਜੈਕ ਨੇ ਪਿੰਕ ਨਿਊਡ ਕਲਰ ਦੀ ਲਿਪਸਟਿਕ ਲਾਈ ਸੀ। ਪਿੰਕ ਬਲਸ਼ ਨਾਲ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
10
ਬਾਲੀਵੁੱਡ ਐਕਟਰਸ ਜੈਕਲੀਨ ਫ੍ਰਨਾਂਡੀਸ ਬੀਤੇ ਦਿਨੀਂ ਮੁੰਬਈ ‘ਚ ਇੱਕ ਫੈਸ਼ਨ ਸ਼ੋਅ ਦੀ ਸ਼ੋਅ ਸਟੌਪਰ ਬਣੀ ਨਜ਼ਰ ਆਈ। ਇੱਥੇ ਜੈਕਲੀਨ ਨੇ ਲਾਲ ਰੰਗ ਦੀ ਡੀਪ ਨੈੱਕ ਡ੍ਰੈੱਸ ਪਾ ਕੇ ਸਭ ਨੂੰ ਆਪਣਾ ਦੀਵਾਨਾ ਬਣਾ ਲਿਆ।