✕
  • ਹੋਮ

'ਹਾਟ' ਹੋ ਗਿਆ ਹੈ 'ਬਾਲਿਕਾ ਵਧੂ' ਦਾ 'ਜਗਿਆ'

ਏਬੀਪੀ ਸਾਂਝਾ   |  31 Jul 2016 06:04 PM (IST)

'ਬਾਲਿਕਾ ਵਧੂ' ਦਾ ਛੋਟਾ ਜਿਹਾ ਜਗਿਆ ਤਾਂ ਤੁਹਾਨੂੰ ਯਾਦ ਹੀ ਹੋਵੇਗਾ।

1

'ਬਾਲਿਕਾ ਵਧੂ' ਦਾ ਛੋਟਾ ਜਿਹਾ ਜਗਿਆ ਤਾਂ ਤੁਹਾਨੂੰ ਯਾਦ ਹੀ ਹੋਵੇਗਾ।

2

3

ਹੁਣ ਵੀ ਉਹ ਲੱਖਾਂ ਕੁੜੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ।

4

ਉਨ੍ਹਾਂ ਨੇ 'ਪਿਆਰ ਤੂਨੇ ਕਯਾ ਕਿਆ' ਟੀਵੀ ਸੀਰੀਜ਼ ਵਿੱਚ ਵੀ ਐਕਟਿੰਗ ਕੀਤੀ ਸੀ।

5

ਉਸ ਦੇ ਬਾਅਦ ਤੋਂ ਹੀ ਉਨ੍ਹਾਂ ਨੇ ਬਹੁਤ ਸਾਰੇ ਸ਼ੋ ਕੀਤੇ ਹਨ।

6

ਉਨ੍ਹਾਂ ਨੂੰ 2009 ਅਤੇ 2010 ਵਿੱਚ 'ਬੈੱਸਟ ਚਾਈਲਡ ਐਕਟਰ' ਦਾ ਅਵਾਰਡ ਵੀ ਮਿਲਿਆ ਸੀ।

7

ਬਾਲਿਕਾ ਵਧੂ ਵਿੱਚ ਆਪਣਾ ਕਿਰਦਾਰ ਨਿਭਾਉਣ ਤੋਂ ਬਾਅਦ ਅਵਿਨਾਸ਼ ਨੇ 'ਗੁਮਰਾਹ' ਸ਼ੋ ਤੋਂ ਛੋਟੇ ਪਰਦੇ ਤੇ ਵਾਪਸੀ ਕੀਤੀ ਸੀ।

8

ਅਵਿਨਾਸ਼ ਮੁਖਰਜੀ(ਜਗਿਆ) ਨੇ ਬਾਲਿਕਾ ਵਧੂ ਵਿੱਚ ਬਹੁਤ ਹੀ ਖ਼ਾਸ ਕਿਰਦਾਰ ਨਿਭਾਇਆ ਸੀ।

9

ਖ਼ੈਰ, ਛੋਟਾ ਜਿਹਾ ਜਗਿਆ ਹੁਣ ਬਹੁਤ ਵੱਡਾ ਹੋ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • 'ਹਾਟ' ਹੋ ਗਿਆ ਹੈ 'ਬਾਲਿਕਾ ਵਧੂ' ਦਾ 'ਜਗਿਆ'
About us | Advertisement| Privacy policy
© Copyright@2026.ABP Network Private Limited. All rights reserved.